ਕੈਂਡੀ, 14 ਅਗਸਤ : ਭਾਰਤ ਨੇ ਤੀਸਰੇ ਟੈਸਟ ਮੈਚ ਵਿਚ ਸ੍ਰੀਲੰਕਾ ਨੂੰ ਇਕ ਪਾਰੀ ਅਤੇ 171 ਦੌੜਾਂ ਨਾਲ ਹਰਾ ਕੇ ਟੈਸਟ ਸੀਰੀਜ ਉਤੇ 3-0 ਨਾਲ ਕਬਜ਼ਾ ਕਰ ਲਿਆ ਹੈ। ਅੱਜ ਸ੍ਰੀਲੰਕਾਈ ਟੀਮ ਦੂਸਰੀ ਪਾਰੀ ਵਿਚ 181 ਦੌੜਾਂ ਹੀ ਬਣਾ ਸਕੀ। ਭਾਰਤ ਵਲੋਂ ਦੂਸਰੀ ਪਾਰੀ ਵਿਚ ਮੁਹੰਮਦ ਸ਼ਮੀ ਨੇ 3, ਅਸ਼ਵਿਨ ਨੇ 3, ਉਮੇਸ਼ ਯਾਦਵ ਨੇ 2 ਤੇ ਕੁਲਦੀਪ ਨੇ 1 ਵਿਕਟ ਹਾਸਿਲ ਕੀਤੀ।
ICC Champions Trophy 2025 ਲਈ ਸ਼ਡਿਊਲ ਜਾਰੀ
ICC Champions Trophy 2025 ਲਈ ਸ਼ਡਿਊਲ ਜਾਰੀ ਚੰਡੀਗੜ੍ਹ, 25ਦਸੰਬਰ(ਵਿਸ਼ਵ ਵਾਰਤਾ) ਆਈਸੀਸੀ ਚੈਂਪੀਅਨਜ਼ ਟਰਾਫੀ 2025 ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ...