ਮੈਲਬੌਰਨ, 17 ਅਗਸਤ (ਗੁਰਪੁਨੀਤ ਸਿੰਘ ਸਿੱਧੂ)- ਭਾਰਤ ਦੌਰੇ ਲਈ ਅੱਜ ਆਸਟ੍ਰੇਲੀਆਈ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ| ਦੋਨਾਂ ਟੀਮਾਂ ਵਿਚਾਲੇ 5 ਵਨਡੇ ਅਤੇ 3 ਟੀ-20 ਮੈਚ ਖੇਡੇ ਜਾਣਗੇ| ਇਹ ਸੀਰੀਜ਼ 17 ਸਤੰਬਰ ਤੋਂ 11 ਅਕਤੂਬਰ ਦੇ ਵਿਚਕਾਰ ਹੋਵੇਗੀ| ਆਸਟ੍ਰੇਲੀਆਈ ਟੀਮ ਵਿਚ ਆਲ ਰਾਊਂਡਰ ਜੇਮਸ ਫਾਕਨਰ ਅਤੇ ਕੁਲਟਰ ਨਾਈਲ ਨੂੰ ਜਗ੍ਹਾ ਦਿੱਤੀ ਗਈ ਹੈ|
ਵਨਡੇ ਟੀਮ ਇਸ ਪ੍ਰਕਾਰ ਹੈ : ਸਟੀਵ ਸਮਿੱਥ, ਡੇਵਿਡ ਵਾਰਨਰ, ਐਰੋਨ ਫਿੰਚ, ਗਲੇਨ ਮੈਕਸਵੈਲ, ਮੈਥੀਊ ਵੇਡ, ਮਾਰਕੁਸ ਸਟੋਇਨਿਸ, ਟ੍ਰੈਵਲ ਹੈੱਡ, ਨਾਥਨ ਕੁਲਟਰ ਨਾਈਲ, ਪਟ ਕਮਿੰਸ, ਜੇਮਸ ਫਾਕਨਰ, ਜੋਸ਼ ਹੇਜ਼ਲਵੁੱਡ, ਅਸ਼ਟੋਨ ਅਗਰ, ਹਿਲਟਨ ਕਾਰਟਰਾਈਟ ਤੇ ਐਡਮ ਜ਼ਾਂਪਾ|
ਇਸ ਤੋਂ ਇਲਾਵਾ ਟੀ-20 ਸੀਰੀਜ ਲਈ ਸਟੀਵ ਸਮਿੱਥ, ਡੇਵਿਡ ਵਾਰਨਰ, ਹੈਨਰੀਕਸ, ਮੈਕਸਵੈਲ, ਜੇਸਨ ਬਹਿਰਡਰੋਫ, ਡੈਨੀਅਲ ਕ੍ਰਿਸਟੀਅਨ, ਨਾਥਨ ਕੁਲਟਰ ਨਾਈਲ, ਪਟ ਕਮਿੰਸ, ਐਰੋਨ ਫਿੰਚ, ਟ੍ਰੈਵਿਸ ਹੈਡ, ਟਿਮ ਪੇਨ, ਕੇਨ ਰਿਚਰਡਸਨ ਤੇ ਐਡਮ ਜ਼ਾਂਪਾ|
ICC Champions Trophy 2025 ਲਈ ਸ਼ਡਿਊਲ ਜਾਰੀ
ICC Champions Trophy 2025 ਲਈ ਸ਼ਡਿਊਲ ਜਾਰੀ ਚੰਡੀਗੜ੍ਹ, 25ਦਸੰਬਰ(ਵਿਸ਼ਵ ਵਾਰਤਾ) ਆਈਸੀਸੀ ਚੈਂਪੀਅਨਜ਼ ਟਰਾਫੀ 2025 ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ...