ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਲਗਵਾਇਆ ਕੋਵਿਡ -19 ਦਾ ਪਹਿਲਾ ਟੀਕਾ
ਚੰਡੀਗੜ੍ਹ,28 ਮਈ (ਵਿਸ਼ਵ ਵਾਰਤਾ) ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਇੰਗਲੈਂਡ ਦੌਰੇ ਤੋਂ ਪਹਿਲਾਂ ਟੀਮ ਦੇ ਕੁਆਰੰਟੀਨ ਦੌਰਾਨ ਵੀਰਵਾਰ ਨੂੰ ਕੋਵਿਡ -19 ਦਾ ਪਹਿਲਾ ਟੀਕਾ ਲਗਵਇਆ । ਤੇਜ਼ ਗੇਂਦਬਾਜ਼ ਸ਼ਮੀ ਸਾਊਥੈਂਪਟਨ ਵਿਚ 16 ਜੂਨ ਤੋਂ ਨਿਊਜ਼ੀਲੈਂਡ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਪਹਿਲਾਂ 14 ਦਿਨਾਂ ਦੇ ਇਕਾਂਤਵਾਸ ਅਤੇ ਫਿਰ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਲੜੀ ‘ਤੇ ਹੈ।