ਟੋਕਿਓ ਓਲੰਪਿਕ 2020
ਭਾਰਤ ਬਨਾਮ ਸਪੇਨ ਹਾਕੀ ਮੈਚ
ਭਾਰਤ ਨੇ ਸਪੇਨ ਤੇ ਦਰਜ ਕੀਤੀ ਸ਼ਾਨਦਾਰ ਜਿੱਤ
ਚੰਡੀਗੜ੍ਹ, 27ਜੁਲਾਈ(ਵਿਸ਼ਵ ਵਾਰਤਾ) ਟੋਕਿਓ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਨੇ ਅੱਜ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਪੇਨ ਨੂੰ 3-0ਦੇ ਫਰਕ ਨਾਲ ਹਰਾਇਆ ਹੈ।ਭਾਰਤ ਵੱਲੋਂ ਰੁਪਿੰਦਰਪਾਲ ਸਿੰਘ ਨੇ ਦੋ ਗੋਲ਼ ਕੀਤੇ ਅਤੇ ਇਕ ਗੋਲ਼ ਸਿਮਰਨਜੀਤ ਸਿੰਘ ਨੇ ਕੀਤਾ।