ਉਲੰਪਿਕ ਹਾਕੀ
ਭਾਰਤ ਦੀ ਸਪੇਨ ਖਿਲਾਫ਼ ਚੰਗੀ ਸ਼ੁਰੂਆਤ – ਪੜ੍ਹੋ ਅੱਧੇ ਸਮੇਂ ਤੱਕ ਕਿੰਨੇ ਗੋਲਾਂ ਨਾਲ਼ ਅੱਗੇ ਭਾਰਤ
ਟੋਕੀਓ 27 ਜੁਲਾਈ ( ਵਿਸ਼ਵ ਵਾਰਤਾ ਡੈਸਕ ) ਟੋਕਿਓ ਉਲੰਪਿਕ ਵਿੱਚ ਅੱਜ ਹਾਕੀ ਮੁਕਾਬਲਿਆਂ ਵਿੱਚ ਭਾਰਤ ਦਾ ਸਪੇਨ ਨਾਲ਼ ਮੈਚ ਚੱਲ ਰਿਹਾ ਹੈ ।
ਭਾਰਤੀ ਟੀਮ ਨੇ ਅੱਜ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲੇ 15 ਮਿੰਟਾਂ ਦੀ ਖੇਡ ਵਿੱਚ ਹੀ ਦੋ ਗੋਲ ਦਾਗ਼ ਕੇ ਚੰਗੀ ਬੜ੍ਹਤ ਹਾਸਲ ਕਰ ਲਈ ,ਜੋ ਕਿ ਅੱਧੇ ਸਮੇਂ ਤੱਕ ਬਰਕਰਾਰ ਰਹੀ । ਭਾਰਤ ਵਲੋਂ ਸਿਮਰਜੀਤ ਸਿੰਘ ਤੇ ਰੁਪਿੰਦਰ ਪਾਲ ਸਿੰਘ ਨੇ ਇੱਕ – ਇਕ ਗੋਲ ਕੀਤਾ