ਕੋਲੰਬੋ, 6 ਸਤੰਬਰ : ਭਾਰਤ ਅਤੇ ਸ੍ਰੀਲੰਕਾ ਵਿਚਾਲੇ ਇਕ ਮਾਤਰ ਟੀ-20 ਮੁਕਾਬਲਾ ਅੱਜ ਕੋਲੰਬੋ ਵਿਖੇ ਖੇਡਿਆ ਜਾਵੇਗਾ| ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ|
ਟੀਮ ਇੰਡੀਆ ਲਈ ਇਹ ਸ੍ਰੀਲੰਕਾਈ ਦੌਰਾ ਬੇਹੱਦ ਖਾਸ ਰਿਹਾ ਹੈ| ਨਵੇਂ ਕੋਚ ਰਵੀ ਸਾਸਤਰੀ ਦੀ ਨਿਯੁਕਤੀ ਤੋਂ ਬਾਅਦ ਭਾਰਤ ਨੇ ਸ੍ਰੀਲੰਕਾ ਨੂੰ 3 ਟੈਸਟ ਅਤੇ 5 ਵਨਡੇ ਮੈਚਾਂ ਵਿਚ ਹਰਾਇਆ| ਹੁਣ ਤੱਕ ਖਾਲੀ ਹੱਥ ਮੇਜ਼ਬਾਨ ਟੀਮ ਕੋਲ ਆਪਣੀ ਬਚੀ ਹੋਈ ਸਾਖ ਨੂੰ ਬਚਾਉਣ ਦਾ ਆਖਰੀ ਮੌਕਾ ਹੋਵੇਗਾ, ਜਦੋਂ ਕਿ ਟੀਮ ਇੰਡੀਆ ਇਥੇ ਟੀ-20 ਲੜੀ ਨੂੰ ਵੀ ਆਪਣੇ ਨਾਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਏਗੀ|
ICC Champions Trophy 2025 ਲਈ ਸ਼ਡਿਊਲ ਜਾਰੀ
ICC Champions Trophy 2025 ਲਈ ਸ਼ਡਿਊਲ ਜਾਰੀ ਚੰਡੀਗੜ੍ਹ, 25ਦਸੰਬਰ(ਵਿਸ਼ਵ ਵਾਰਤਾ) ਆਈਸੀਸੀ ਚੈਂਪੀਅਨਜ਼ ਟਰਾਫੀ 2025 ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ...