ਚੇਨੱਈ, 16 ਸਤੰਬਰ – ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਵਨਡੇ ਮੈਚਾਂ ਦੀ ਲੜੀ ਦਾ ਆਗਾਜ ਭਲਕੇ ਐਤਵਾਰ ਤੋਂ ਹੋਣ ਜਾ ਰਿਹਾ ਹੈ| ਪਹਿਲਾ ਮੈਚ ਭਲਕੇ ਚੇਨੱਈ ਦੇ ਐਮ.ਏ ਚਿਦੰਬਰਮ ਸਟੇਡੀਅਮ ਵਿਚ ਖੇਡਿਆ ਜਾਵੇਗਾ| ਇਹ ਮੈਚ ਭਾਰਤੀ ਸਮੇਂ ਅਨੁਸਾਰ 1:30 ਵਜੇ ਸ਼ੁਰੂ ਹੋਵੇਗਾ|
ਇਸ ਤੋਂ ਪਹਿਲਾਂ ਦੋਨਾਂ ਟੀਮਾਂ ਦੇ ਖਿਡਾਰੀਆਂ ਨੇ ਖੂਬ ਅਭਿਆਸ ਕੀਤਾ| ਦੋਨੋਂ ਟੀਮਾਂ ਲੜੀ ਲਈ ਪੁਰੀ ਤਰ੍ਹਾਂ ਤਿਆਰ ਹਨ|
IPL 2025 : ਸੀਜ਼ਨ 18 ‘ਚ ਪੰਜਾਬ ਨੂੰ ਮਿਲੀ ਪਹਿਲੀ ਹਾਰ ; ਰਾਜਸਥਾਨ ਰਾਇਲਜ਼ ਨੇ 50 ਦੌੜਾਂ ਨਾਲ ਹਰਾਇਆ
IPL 2025 : ਸੀਜ਼ਨ 18 ‘ਚ ਪੰਜਾਬ ਨੂੰ ਮਿਲੀ ਪਹਿਲੀ ਹਾਰ ; ਰਾਜਸਥਾਨ ਰਾਇਲਜ਼ ਨੇ 50 ਦੌੜਾਂ ਨਾਲ ਹਰਾਇਆ ...