<h1 class="entry-title gmail-single-post-title gmail-heading_post_title"><span style="font-size: large;"><img class="alignnone size-medium wp-image-13194 alignleft" src="https://wishavwarta.in/wp-content/uploads/2018/01/india-u-19-300x181.jpg" alt="" width="300" height="181" /></span></h1> <h1 class="entry-title gmail-single-post-title gmail-heading_post_title"><span style="font-size: small;">ਭਾਰਤ ਅੰਡਰ19 ਕ੍ਰਿਕਟ ਵਿਸ਼ਵ ਕੱਪ ਦੇ ਕੁਆਟਰ ਫਾਈਨਲ 'ਚ ਪਹੁੰਚ ਗਿਆ ਹੈ। ਪਾਪੂਆ ਨਿਊ ਗਿਨੀ ਨੂੰ ਹਰਾ ਕੇ ਭਾਰਤ ਕੁਆਟਰ ਫਾਈਨਲ 'ਚ ਪਹੁੰਚਿਆ ਇਸ ਤੋਂ ਪਹਿਲਾ ਪਾਪੂਆ ਨਿਊ ਗਿਨੀ ਨੇ 21.5 ਓਵਰਾਂ ਵਿਚ 64 ਦੌੜਾਂ ਬਣਾਈਆਂ , ਜਿਸ ਦੇ ਜਵਾਬ ਵਿਚ ਭਾਰਤ ਨੇ 8 ਓਵਰਾਂ ਵਿਚ ਹੀ ਪੂਰਾ ਕਰਦੇ ਹੋਏ 67 ਦੌੜਾਂ ਬਣਾ ਦਿੱਤੀਆਂ।</span></h1>