ਭਾਰਤ ਅਤੇ ਚੀਨ ਵਿਚਕਾਰ 11ਵੇਂ ਦੌਰ ਦੀ ਗੱਲਬਾਤ ਅੱਜ
ਦਿੱਲੀ, 9 ਅਪ੍ਰੈਲ(ਵਿਸ਼ਵ ਵਾਰਤਾ)- ਭਾਰਤ ਅਤੇ ਚੀਨ ਦੀ ਸੈਨਾ ਵਿਚਕਾਰ ਪੂਰਬੀ ਲਦਾਖ ਦੇ ਚੁਸ਼ੁਲ ਵਿੱਚ ਸਵੇਰੇ 10:30 ਵਜੇ ਕੋਰ ਕਮਾਂਡਰ ਲੈਵਲ ਦੀ 11ਵੇਂ ਦੌਰ ਦੀ ਗੱਲਬਾਤ ਹੋਵੇਗੀ। ਇਸ ਮੀਟਿੰਗ ਵਿੱਚ ਫ੍ਰਿਕਸ਼ਨ ਪੁਆਇੰਟ ਤੇ ਡਿਸਇੰਗੇਜ਼ਮੈਂਟ ਤੇ ਚਰਚਾ ਹੋਵੇਗੀ।