ਭਾਰਤੀ ਪੱਤਰਕਾਰ ਦੀ ਅੱਤਵਾਦੀ ਹਮਲੇ ਵਿੱਚ ਮੌਤ
ਕੰਧਾਰ ਵਿੱਚ ਤਾਲਿਬਾਨ ਦੀਆਂ ਕਾਰਵਾਈਆਂ ਬਾਰੇ ਕਰ ਰਿਹਾ ਸੀ ਰਿਪੋਰਟਿੰਗ
ਅਫਗਾਨਿਸਤਾਨ ਦੇ ਰਾਜਦੂਤ ਨੇ ਟਵੀਟ ਕਰਕੇ ਜਤਾਇਆ ਦੁੱਖ
ਚੰਡੀਗੜ੍ਹ,16 ਜੁਲਾਈ(ਵਿਸ਼ਵ ਵਾਰਤਾ) ਪੁਲੀਤਜ਼ਰ ਪੁਰਸਕਾਰ ਜੇਤੂ ਭਾਰਤੀ ਪੱਤਰਕਾਰ ਦਾਨਿਸ਼ ਸਿੱਦਿਕੀ,ਜੋ ਕਿ ਨਿਉਜ਼ ਏਜੰਸੀ ਰਿਉਟਰਜ਼ ਨਾਲ ਜੁੜਿਆ ਹੋਇਆ ਸੀ,ਦੀ ਵੀਰਵਾਰ ਰਾਤ ਨੂੰ ਅਫਗਾਨਿਸਤਾਨ ਦੇ ਕੰਧਾਰ ਵਿੱਚ ਰਿਪੋਰਟਿੰਗ ਦੌਰਾਨ ਮੌਤ ਹੋਣ ਦੀ ਖਬਰ ਆਈ ਹੈ। ਉਹ ਅਫਗਾਨ ਸਪੈਸ਼ਲ ਫੋਰਸਿਜ਼ ਨਾਲ ਸਵਾਰ ਸਨ ਅਤੇ ਇਸ ਖੇਤਰ ਵਿੱਚ ਤਾਲਿਬਾਨ ਵਿਰੁੱਧ ਉਨ੍ਹਾਂ ਦੀਆਂ ਕਾਰਵਾਈਆਂ ਬਾਰੇ ਰਿਪੋਰਟਿੰਗ ਕਰ ਰਹੇ ਸਨ। ਭਾਰਤ ਵਿੱਚ ਅਫਗਾਨਿਸਤਾਨ ਦੇ ਰਾਜਦੂਤ ਫਰੀਦ ਮਾਮੰਦਜ਼ੇ ਨੇ ਟਵੀਟ ਕਰਕੇ ਫੋਟੋ ਜਰਨਲਿਸਟ ਦੀ ਮੌਤ ਬਾਰੇ ਕਿਹਾ: