<span style="color: #ff0000;"><strong>ਭਰਤਰੁਹਰੀ ਮਹਿਤਾਬ ਨੂੰ ਰਾਸ਼ਟਰਪਤੀ ਦੁਆਰਾ ਪ੍ਰੋ-ਟੈਮ ਸਪੀਕਰ ਕੀਤਾ ਨਿਯੁਕਤ</strong></span> <img class="alignnone size-full wp-image-316443" src="https://wishavwarta.in/wp-content/uploads/2024/06/DocScanner-20-Jun-2024-21-59-1111877311119491-scaled.jpg" alt="" width="2560" height="2047" /> <strong>ਨਵੀਂ ਦਿੱਲੀ, 20 ਜੂਨ (ਵਿਸ਼ਵ ਵਾਰਤਾ):- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਵਿਧਾਨ ਦੇ ਅਨੁਛੇਦ 95(1) ਦੇ ਤਹਿਤ ਲੋਕ ਸਭਾ ਦੇ ਮੈਂਬਰ ਭਰਤਰੁਹਰੀ ਮਹਿਤਾਬ ਨੂੰ ਸਪੀਕਰ ਪ੍ਰੋਟਮ ਨਿਯੁਕਤ ਕੀਤਾ ਹੈ।</strong>