ਭਗਵੰਤ ਮਾਨ ਸਹੁੰ ਚੁੱਕ ਸਮਾਗਮ ਲਈ ਖਟਕੜ ਕਲਾਂ ਲਈ ਹੋਏ ਰਵਾਨਾ
ਦੇਖੋ,ਰਵਾਨਾ ਹੋਣ ਸਮੇਂ ਦੀ ਤਸਵੀਰ
ਚੰਡੀਗੜ੍ਹ,16 ਮਾਰਚ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ ਆਮ ਆਦਮੀ ਪਾਰਟੀ ਦੇ ਮਨੋਨਿਤ ਮੁੱਖ ਮੰਤਰੀ ਭਗਵੰਤ ਮਾਨ ਖਟਕੜ ਕਲਾਂ ਲਈ ਰਵਾਨਾ ਹੋ ਗਏ ਹਨ। ਰਵਾਨਾ ਹੋਣ ਤੋਂ ਪਹਿਲਾਂ ਉਹਨਾਂ ਨੇ ਟਵੀਟ ਕੀਤਾ
https://twitter.com/BhagwantMann/status/1503924828490788865?s=20&t=hJayDobUWz5SqZJT9ycDVA
https://twitter.com/ArvindKejriwal/status/1503942380373741569?s=20&t=hJayDobUWz5SqZJT9ycDVA
https://twitter.com/raghav_chadha/status/1503946152596893698?s=20&t=hJayDobUWz5SqZJT9ycDVA