ਭਗਵੰਤ ਮਾਨ ਨੇ ਨਵ ਨਿਯੁਕਤ ਸੰਸਦ ਮੈਂਬਰਾਂ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ, 6 ਜੂਨ (ਵਿਸ਼ਵ ਵਾਰਤਾ):- ਸੀਐਮ ਭਗਵੰਤ ਮਾਨ ਨੇ ਲੋਕਸਭਾ ਚੋਣਾਂ ਦੇ ਨਤੀਜਿਆਂ ‘ਤੇ ਵਿਚਾਰ ਚਰਚਾ ਨਾਲ ਜੁੜੀ ਹੋਈ ਅਹਿਮ ਖਬਰ ਸਾਂਝੀ ਕਰਦਿਆਂ ਆਪਣੇ ਸੋਸ਼ਲ ਮੀਡੀਆਂ ਅਕਾਊਂਟ ‘ਤੇ ਪੋਸਟ ਸ਼ੇਅਰ ਕੀਤੀ ਹੈ। ਮਾਨ ਨੇ ਲਿਖਿਆ ਹੈ ਕਿ ” ਅੱਜ ਚੋਣ ਨਤੀਜਿਆਂ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ ਹੈ ਜਿੱਤੇ ਹੋਏ ਤਿੰਨੋ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨਾਲ ਨਾਲ ਮੁਲਾਕਾਤ ਕੀਤੀ” ਸਾਰਿਆਂ ਨੂੰ ਮੁੜ ਪੰਜਾਬ ਦੀ ਸੇਵਾ ‘ਚ ਡਟਣ ਨੂੰ ਕਿਹਾ ਹੈ। ਨਵ ਨਿਯੁਕਤ ਸੰਸਦ ਮੈਂਬਰ ਤੋਂ ਚੰਗੇ ਬੁਲਾਰੇ ਨੇ ਉਹਨਾਂ ਨੂੰ ਪੰਜਾਬ ਦੇ ਹੱਕ ‘ਚ ਅਵਾਜ ਬੁਲੰਦ ਕਰਨ ਨੂੰ ਕਿਹਾ ਹੈ”।