ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਸਬੰਧੀ ਰੂਟ ਪਲਾਨ ਜਾਰੀ
ਪੜ੍ਹੋ,ਕਿਹੜੇ ਜ਼ਿਲ੍ਹੇ ਤੋਂ ਕਿਵੇਂ ਪਹੁੰਚ ਸਕਦੇ ਹੋ ਖਟਕੜ ਕਲਾਂ
2. ਜਿਲ੍ਹਾ ਜਲੰਧਰ, ਅੰਮ੍ਰਿਤਸਰ, ਤਰਨਤਾਰਨ ਅਤੇ ਕਪੂਰਥਲਾ ਇਹਨ੍ਹਾ ਦਾ ਰੂਟ ਫਗਵਾੜਾ ਬਾਈਪਾਸ ਤੋ ਬੰਗਾ ਤੋ ਖਟਕੜ ਕਲਾਂ ।
4. ਜਿਲ੍ਹਾ ਸੰਗਰੂਰ, ਮਾਨਸਾ, ਬਰਨਾਲਾ ਇਹ ਸਾਰੇ ਜਿਲ੍ਹਾ ਲੁਧਿਆਣਾ ਤੋਂ ਫਿਲੌਰ ਤੋਂ ਨਗਰ ਤੋ ਅਪਰਾ ਤੋਂ ਮੁਕੰਦਪੁਰ ਤੋ ਬੰਗਾ ਜਾਂ ਚੱਕਦਾਨਾ ਤੋ ਮੁਕੰਦਪੁਰ ਤੋ ਬੰਗਾ ਤੋ ਹੁੰਦੇ ਹੋਏ ਖਟਕੜ ਕਲਾਂ ਆ ਸਕਦੇ ਹਨ ।
6. ਜੋ ਵੀ ਆਮ ਪਬਲਿਕ ਵੱਲੋ ਜਲੰਧਰ ਤੋ ਚੰਡੀਗੜ੍ਹ ਨੂੰ ਜਾਇਆ ਜਾਣਾ ਹੈੈ ਉਹ ਵਾਇਆ ਹੁਸ਼ਿਆਰਪੁਰ ਤੋ ਬਲਾਚੌਰ ਵਾਇਆ ਰੂਪਨਗਰ ਹੁੰਦੇ ਹੋਏ ਚੰਡੀਗੜ੍ਹ ਜਾ ਸਕਦੇ ਹਨ ਜਾਂ ਫਿਰ ਜਲੰਧਰ ਤੋ ਫਗਵਾੜਾ ਹੁੰਦੇ ਹੋਏ ਲੁਧਿਆਣਾ ਤੋ ਚੰਡੀਗੜ੍ਹ ਜਾ ਸਕਦੇ ਹਨ।
7. ਜੋ ਵੀ ਆਮ ਪਬਲਿਕ ਵੱਲੋ ਚੰਡੀਗੜ੍ਹ ਤੋਂ ਜਲੰਧਰ ਨੂੰ ਜਾਇਆ ਜਾਣਾ ਹੈ ਉਹ ਵਾਇਆ ਚੰਡੀਗੜ੍ਹ ਤੋ ਲੁਧਿਆਣਾ ਤੋਂ ਫਗਵਾੜਾ ਤੋਂ ਜਲੰਧਰ ਹੁੰਦੇ ਹੋਏ ਅੰਮ੍ਰਤਸਰ ਜਾ ਸਕਦੇ ਹਨ। ਜਾਂ ਫਿਰ ਚੰਡੀਗੜ੍ਹ ਤੋਂ ਮੋਹਾਲੀ ਤੋਂ ਬਲਾਚੌਰ ਤੋਂ ਗੜ੍ਹਸੰਕਰ ਹੁੰਦੇ ਹੋਏ ਵਾਇਆ ਹੁਸ਼ਿਆਰਪੁਰ ਤੋ ਜਲੰਧਰ/ਅੰਮ੍ਰਿਤਸਰ ਜਾ ਸਕਦੇ ਹਨ।
8. ਜੋ ਹੋਲਾ ਮੁਹੱਲਾ ਵੇਖਣ ਲਈ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਰੂਟ ਜਲੰਧਰ ਤੋਂ ਫਗਵਾੜਾ ਤੋਂ ਮੇਹਟੀਆਂਣਾ ਤੋਂ ਗੜ੍ਹਸੰਕਰ ਤੋਂ ਅਨੰਦਪੁਰ ਸਾਹਿਬ ਤੋਂ ਹੀ ਜਾਣਗੇ।
9. ਹੋਲਾ ਮੁਹੱਲਾ ਵੇਖਣ ਲਈ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਰੂਟ -ਫਿਲੌਰ ਤੋਂ ਰਾਂਹੋ, ਮੱਤੇਵਾੜਾ ਤੋਂ ਰਾਂਹੋ,ਮਾਛੀਵਾੜਾ ਤੋਂ ਵਾਇਆ ਜਾਂਡਲਾ ਤੋਂ ਬੀਰੋਵਾਲ ਤੋਂ ਭੁਲੇਖਾ ਚੌਕ ਗੜ੍ਹੀ ਤੋ ਰੂਪਨਗਰ ਤੋਂ ਹੁੰਦੇ ਹੋਏ ਅਨੰਦਪੁਰ ਸਾਹਿਬ ਤੋ ਹੀ ਜਾਣਗੇ।