ਦੁਬਈ, 8 ਸਤੰਬਰ : ਆਸਟ੍ਰੇਲੀਆ ਨੂੰ ਬੰਗਲਾਦੇਸ਼ ਖਿਲਾਫ ਟੈਸਟ ਮੈਚਾਂ ਦੀ ਖਰਾਬ ਪ੍ਰਦਰਸ਼ਨ ਕਾਫੀ ਮਹਿੰਗਾ ਪੈ ਗਿਆ ਹੈ| ਹਾਲਾਂਕਿ ਕੰਗਾਰੂ ਟੀਮ ਨੇ 2 ਮੈਚਾਂ ਦੀ ਸੀਰੀਜ਼ ਨੂੰ 1-1 ਨਾਲ ਬਰਾਬਰ ਤਾਂ ਜਰੂਰ ਕਰ ਲਿਆ, ਪਰ ਪਹਿਲਾ ਮੈਚ ਹਾਰਨ ਤੋਂ ਬਾਅਦ ਉਸ ਦੀ ਰੈਂਕਿੰਗ ਵਿਚ ਫਰਾ ਜ਼ਰੂਰ ਪੈ ਗਿਆ ਹੈ| ਆਸਟ੍ਰੇਲੀਆਈ ਟੀਮ ਹੁਣ ਟੈਸਟ ਰੈਂਕਿੰਗ ਵਿਚ 5ਵੇਂ ਸਥਾਨ ਤੇ ਪਹੁੰਚ ਗਈ ਹੈ, ਜਦੋਂ ਕਿ ਬੰਗਲਾਦੇਸ਼ ਦੀ ਟੀਮ 9ਵੇਂ ਸਥਾਨ ਤੇ|
ਦੂਸਰੇ ਪਾਸੇ ਟੀਮ ਇੰਡੀਆ ਪਹਿਲੇ ਸਥਾਨ ਤੇ ਬਰਕਰਾਰ ਹੈ| ਦੱਖਣੀ ਅਫਰੀਕਾ ਦੀ ਟੀਮ ਦੂਸਰੇ ਤੇ ਇੰਗਲੈਂਡ ਦੀ ਟੀਮ ਤੀਸਰੇ, ਨਿਊਜੀਲੈਂਡ ਦੀ ਟੀਮ ਚੌਥੇ ਸਥਾਨ ਤੇ ਹੈ|
Border–Gavaskar Trophy : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੈਸਟ ਜਾਰੀ
Border–Gavaskar Trophy : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੈਸਟ ਜਾਰੀ ਆਸਟਰੇਲੀਆ ਦਾ ਸਕੋਰ 150 ਤੋਂ ਪਾਰ : ਗਵਾਈਆਂ 2 ਵਿਕਟਾਂ...