ਵੱਡੀ ਖਬਰ
ਬੇਅਦਬੀ ਮਾਮਲੇ ਵਿੱਚ ਤਿੰਨ ਡੇਰਾ ਪ੍ਰੇਮੀਆਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ
ਐਸਆਈਟੀ ਦੀ ਪਟੀਸ਼ਨ ਤੇ ਲਿਆ ਗਿਆ ਫੈਸਲਾ
ਚੰਡੀਗੜ੍ਹ,24 ਜੁਲਾਈ(ਵਿਸ਼ਵ ਵਾਰਤਾ)63 ਨੰਬਰ ਐਫਆਈਆਰ ਮਾਮਲੇ ਵਿੱਚ ਪਹਿਲਾਂ ਤੋਂ ਹੀ ਭਗੌੜੇ ਚੱਲ ਰਹੇ ਪ੍ਰਦੀਪ ਕਲੇਰ,ਹਰਸ਼ ਪੁਰੀ ਅਤੇ ਸੰਦੀਪ ਬਰੇਟਾ ਖਿਲਾਫ ਪੋਸਟਰ ਵਿਵਾਦ ਅਤੇ ਬੇਅਦਬੀ ਮਾਮਲੇ ਵਿੱਚ ਐਸ ਆਈ ਟੀ ਦੀ ਪਟੀਸ਼ਨ ਤੇ ਅਦਾਲਤ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਉਹਨਾਂ ਨੂੰ 30 ਜੁਲਾਈ ਤੱਕ ਅਦਾਲਤ ਵਿੱਚ ਪੇਸ਼ ਹੋਣ ਦਾ ਆਦੇਸ਼ ਹੈ।