ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ ਵੱਡਾ ਫੈਸਲਾ
ਹੁਣ ਮਹਿਲਾ ਕ੍ਰਿਕਟਰਾਂ ਨੂੰ ਵੀ ਮਿਲੇਗੀ ਪੁਰਸ਼ਾਂ ਦੇ ਬਰਾਬਰ ਮੈਚ ਫੀਸ
ਪੜ੍ਹੋ ਇੱਕ ਮੈਚ ਦੇ ਮਿਲਣਗੇ ਕਿੰਨੇ ਲੱਖ ਰੁਪਏ
ਚੰਡੀਗੜ੍ਹ 27 ਅਕਤੂਬਰ(ਵਿਸ਼ਵ ਵਾਰਤਾ)- ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅੱਜ ਇੱਕ ਵੱਡਾ ਫੈਸਲਾ ਲੈਂਦੇ ਹੋਏ ਇਹ ਐਲਾਨ ਕੀਤਾ ਹੈ ਕਿ ਹੁਣ ਤੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਕ੍ਰਿਕਟਰਾਂ ਨੂੰ ਉਨ੍ਹਾਂ ਦੇ ਪੁਰਸ਼ ਹਮਰੁਤਬਾ ਦੇ ਬਰਾਬਰ ਮੈਚ ਫੀਸ ਦਾ ਭੁਗਤਾਨ ਕੀਤਾ ਜਾਵੇਗਾ। ਹੁਣ ਤੋਂ ਮਹਿਲਾ ਕ੍ਰਿਕਟਰਾਂ ਨੂੰ ਟੈਸਟ ਮੈਚ ਲਈ 15 ਲੱਖ, ODI ਲਈ 6 ਲੱਖ ਅਤੇ ਟੀ-20 ਅੰਤਰਰਾਸ਼ਟਰੀ ਮੈਚ ਲਈ 3 ਲੱਖ ਰੁਪਏ ਮਿਲਣਗੇ।
https://twitter.com/JayShah/status/1585527309305466880?s=20&t=e7eLzydq0dmkygXzrnEkFA