ਤਿੰਨ ਸਾਲਾ ਪਾਕਿਸਤਾਨੀ ਬੱਚੇ ਨੇ ਗਲਤੀ ਨਾਲ ਪਾਰ ਕੀਤਾ ਬਾਰਡਰ
ਬੀਐੱਸਐੱਫ ਦੇ ਜਵਾਨਾਂ ਨੇ ਪਾਕਿਸਤਾਨੀ ਰੇਂਜਰਾਂ ਨੂੰ ਸੌਂਪਿਆ ਬੱਚਾ
ਚੰਡੀਗੜ੍ਹ,2 ਜੁਲਾਈ(ਵਿਸ਼ਵ ਵਾਰਤਾ)- ਪੰਜਾਬ ਦੇ ਫ਼ਿਰੋਜ਼ਪੁਰ ਵਿਖੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਗਲਤੀ ਨਾਲ ਪਾਰ ਕਰਕੇ ਭਾਰਤ ਵਿੱਚ ਦਾਖਲ ਹੋਏ ਤਿੰਨ ਸਾਲ ਦੇ ਬੱਚੇ ਨੂੰ ਬੀਐੱਸਐਫ ਪੰਜਾਬ ਫਰੰਟੀਅਰ ਦੇ ਜਵਾਨਾਂ ਨੇ ਬੀਤੀ ਰਾਤ ਪਾਕਿਸਤਾਨੀ ਰੇਂਜਰਾਂ ਨੂੰ ਸੌਂਪ ਦਿੱਤਾ। ਬੀਐਸਐੱਫ ਸਐਫ ਨੇ ਪਾਕਿ ਰੇਂਜਰਾਂ ਤੱਕ ਪਹੁੰਚ ਕੀਤੀ ਅਤੇ ਕਿਉਂਕਿ ਇਹ ਅਣਜਾਣੇ ਵਿੱਚ ਕਰਾਸਿੰਗ ਦਾ ਮਾਮਲਾ ਸੀ, ਤਾਂ ਬੀਐੱਸ਼ ਨੇ ਕਿਹਾ ਕਿਹਾ ਕਿ ਪਾਕਿ ਬੱਚੇ ਨੂੰ ਸਦਭਾਵਨਾ ਦੇ ਇਸ਼ਾਰੇ ਵਜੋਂ ਅਤੇ ਮਨੁੱਖੀ ਆਧਾਰ ‘ਤੇ ਵਾਪਸ ਸੌਂਪਿਆ ਗਿਆ ਹੈ।
#Ferozepur @BSF_Punjab Frontier
On 01/07/2022, alert #BSF troops apprehended one Pakistani child (Age-3 yrs), who had crossed IB.
BSF approached Pak Rangers &as it was a case of inadvertent crossing, said Pak child was handed over as a goodwill gesture & on humanitarian ground. pic.twitter.com/C6QbYuHP8s
— BSF PUNJAB FRONTIER (@BSF_Punjab) July 2, 2022