ਅੰਮ੍ਰਿਤਸਰ ਪੂਰਬੀ ਵਿੱਚ ਹੋ ਸਕਦਾ ਹੈ ਵੱਡਾ ਉਲਟਫੇਰ
ਬਿਕਰਮ ਮਜੀਠੀਆ ਨੇ ਤਾਜ਼ਾ ਰੁਝਾਨਾਂ ਵਿੱਚ ਨਵਜੋਤ ਸਿੱਧੂ ਨੂੰ ਪਛਾੜਿਆ
ਚੰਡੀਗੜ੍ਹ,10 ਮਾਰਚ(ਵਿਸ਼ਵ ਵਾਰਤਾ)- ਅੰਮ੍ਰਿਤਸਰ ਪੂਰਬੀ ਤੋਂ ਆਏ ਤਾਜ਼ਾ ਰੁਝਾਨਾਂ ਵਿੱਚ ਬਿਕਰਮ ਮਜੀਠੀਆ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਪਿੱਛੇ ਛੱਡ ਦਿੱਤਾ ਹੈ।
ਬਾਕੀ ਸੀਟਾਂ ਦੇ ਰੁਝਾਨ-
- ਆਮ ਆਦਮੀ ਪਾਰਟੀ -49
- ਕਾਂਗਰਸ -37
- ਸ਼੍ਰੋਮਣੀ ਅਕਾਲੀ ਦਲ+ -17
- ਬੀਜੇਪੀ+ -06
- ਹੋਰ – 2