ਬਾਲੀਵੁੱਡ ਅਭਿਨੇਤਰੀ ਅਨੰਨਿਆ ਪਾਂਡੇ ਤੋਂ NCB ਅੱਜ ਫਿਰ ਤੋਂ ਕਰੇਗੀ ਪੁੱਛਗਿੱਛ
ਚੰਡੀਗੜ੍ਹ, 26ਅਕਤੂਬਰ(ਵਿਸ਼ਵ ਵਾਰਤਾ)-ਬਾਲੀਵੁੱਡ ਅਭਿਨੇਤਰੀ ਅਨੰਨਿਆ ਪਾਂਡੇ ਤੋਂ ਡਰੱਗਜ਼ ਮਾਮਲੇ ‘ਚ ਅੱਜ ਫਿਰ ਤੋਂ ਐਨਸੀਬੀ ਦਫਤਰ ਵਿੱਚ ਪੁੱਛਗਿੱਛ ਕੀਤੀ ਜਾਵੇਗੀ। ਦੱਸ ਦੱਈਏ ਕਿ NCB ਉਸ ਤੋਂ ਇਸ ਡਰੱਗਜ਼ ਮਾਮਲੇ ਵਿੱਚ ਤੀਸਰੀ ਵਾਰ ਪੁੱਛਗਿੱਛ ਕਰਨ ਜਾ ਰਹੀ ਹੈ।