<span style="color: #ff0000;"><strong>ਬਸਪਾ ਉਮੀਦਵਾਰ ਜਸਵੀਰ ਸਿੰਘ ਗੜੀ ਨੇ ਪਰਿਵਾਰ ਸਮੇਤ ਪਾਈ ਵੋਟ</strong></span> <strong>ਚੰਡੀਗੜ੍ਹ, 1ਜੂਨ(ਵਿਸ਼ਵ ਵਾਰਤਾ)- ਲੋਕ ਸਭਾ ਉਮੀਦਵਾਰ ਅਨੰਦਪੁਰ ਸਾਹਿਬ ਅਤੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਪਰਿਵਾਰ ਸਮੇਤ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਵੋਟ ਪਾਈ।</strong> [caption id="attachment_312987" align="alignnone" width="2560"]<img class="wp-image-312987 size-full" src="https://wishavwarta.in/wp-content/uploads/2024/06/3d6ece78-1a9e-464d-b521-5b6254e47a6b-scaled.jpg" alt="" width="2560" height="1622" /> ਪਿੰਡ ਗੜੀ ਕਾਨੂ ਦੇ ਬੂਥ ਤੇ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਅਤੇ ਲੋਕ ਸਭਾ ਉਮੀਦਵਾਰ ਸ਼੍ਰੀ ਅਨੰਦਪੁਰ ਸਾਹਿਬ।[/caption]