ਚੰਡੀਗੜ੍ਹ (ਵਿਸ਼ਵ ਵਾਰਤਾ ) ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ• ਦੀ ਕਾਰਜਕਾਰਨੀ ਦੀ ਚੋਣ ਸਰਬਸੰਮਤੀ ਨਾਲ ਨੇਪਰੇ ਚੜ•ੀ, ਜਿਸ ਵਿਚ ਬਲਕਾਰ ਸਿੰਘ ਸਿੱਧੂ ਨੂੰ ਪ੍ਰਧਾਨ ਤੇ ਦੀਪਕ ਸ਼ਰਮਾ ਚਨਾਰਥਲ ਨੂੰ ਜਨਰਲ ਸਕੱਤਰ ਵਜੋਂ ਚੁਣਿਆ ਗਿਆ। ਚੰਡੀਗੜ• ਦੇ ਸੈਕਟਰ 36 ਵਿਚ ਸਥਿਤ ਪੀਪਲਕਨਵੈਨਸ਼ਨ ਸੈਂਟਰ ਵਿਖੇ ਪੰਜਾਬੀ ਲੇਖਕ ਸਭਾ ਦਾ ਆਮ ਇਜਲਾਸ ਸ਼ੁਰੂ ਹੋਇਆ, ਜਿਸ ਦੀ ਅਗਵਾਈ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲਸਕੱਤਰ ਸੁਸ਼ੀਲ ਦੁਸਾਂਝ ਕੀਤੀ ਤੇ ਪੂਰੀ ਪ੍ਰਕਿਰਿਆ ਚੋਣ ਕਮਿਸ਼ਨਰ ਪ੍ਰਿੰਸੀਪਲ ਗੁਰਦੇਵਪਾਲ ਕੌਰ ਦੀ ਨਿਗਰਾਨੀ ਹੇਠ ਹੋਈ, ਜਿਸ ਵਿਚ ਸਭ ਤੋਂਪਹਿਲਾਂ ਸਿਰੀਰਾਮ ਅਰਸ਼ ਨੇ ਸਭਨਾਂ ਨੂੰ ਜੀ ਆਇਆਂ ਆਖਿਆ ਤੇ ਉਨ•ਾਂ ਦੀ ਦੇਖ-ਰੇਖ ਹੇਠ ਪਿਛਲੀ ਕਾਰਜਕਾਰਨੀ ਦੇ ਜਨਰਲ ਸਕੱਤਰ ਡਾ.ਗੁਰਮੇਲ ਸਿੰਘ ਨੇ ਆਪਣੀ ਦੋ ਸਾਲਾਂ ਦੀ ਕਾਰਗੁਜ਼ਾਰੀ ਦੀ ਵਿਸਥਾਰਤ ਰਿਪੋਰਟ ਪੇਸ਼ ਕੀਤੀ। ਇਸੇ ਦੌਰਾਨ ਵਿੱਤ ਸਕੱਤਰ ਪਾਲ ਅਜਨਬੀ ਨੇ ਵੀ ਲੇਖਾ-ਜੋਖਾ ਰਿਪੋਰਟ ਰੱਖੀ ਤੇ ਦੋਵਾਂ ਰਿਪੋਰਟਾਂ ਨੂੰ ਆਮ ਇਜਲਾਸ ਵਿਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਤੋਂ ਬਾਅਦ ਸ਼ੁਰੂ ਹੋਈ ਚੋਣ ਪ੍ਰਕਿਰਿਆਵਿਚ ਪੂਰੀ ਤਰ•ਾਂ ਨਾਲ ਸਰਬਸੰਮਤੀ ਬਣ ਗਈ ਜਿਸ ਦਾ ਸਭਨਾਂ ਨੇ ਭਰਪੂਰ ਸਵਾਗਤ ਕੀਤਾ ਤੇ ਚੁਣੀ ਗਈ ਕਾਰਜਕਾਰਨੀ ਦਾ ਐਲਾਨ ਚੋਣਕਮਿਸ਼ਨਰ ਪ੍ਰਿੰਸੀਪਲ ਗੁਰਦੇਵਪਾਲ ਕੌਰ ਨੇ ਕਰਦਿਆਂ ਐਲਾਨ ਕੀਤਾ ਕਿ ਬਲਕਾਰ ਸਿੰਘ ਸਿੱਧੂ ਪੰਜਾਬੀ ਲੇਖਕ ਸਭਾ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ
Weather Update : ਪੰਜਾਬ ‘ਚ ਡਿੱਗਿਆ ਪਾਰਾ ; ਕਈ ਜ਼ਿਲ੍ਹਿਆਂ ਵਿੱਚ ਕੋਲਡ ਵੇਵ ਦਾ ਅਲਰਟ ਜਾਰੀ
Weather Update : ਪੰਜਾਬ ‘ਚ ਡਿੱਗਿਆ ਪਾਰਾ ; ਕਈ ਜ਼ਿਲ੍ਹਿਆਂ ਵਿੱਚ ਕੋਲਡ ਵੇਵ ਦਾ ਅਲਰਟ ਜਾਰੀ ਚੰਡੀਗੜ੍ਹ, 30ਦਸੰਬਰ (ਵਿਸ਼ਵ...