ਬਰਗਾੜੀ ਮੋਰਚਾ
ਦੇ 36ਵੇਂ ਜੱਥੇ ਦੇ 7 ਸਿੰਘਾਂ ਨੇ ਦਿੱਤੀ ਗ੍ਰਿਫਤਾਰੀ
ਜੈਤੋ,8 ਅਗਸਤ (ਰਘੂਨੰਦਨ ਪਰਾਸ਼ਰ ) ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਕੋਟਕਪੂਰਾ ਗੋਲੀ ਕਾਂਡ ਦੇ ਸਬੰਧ ਚ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਚੜ੍ਹਦੀਕਲਾ ਵਿੱਚ ਚੱਲ ਰਿਹਾ ਹੈ ।
ਅੱਜ ਯੂਥ ਵਿੰਗ ਦੇ 7 ਸਿੰਘਾਂ ਜਿਸ ਵਿਚ
ਓੰਕਾਰ ਸਿੰਘ ,ਕਮਲਪ੍ਰੀਤ ਸਿੰਘ, ਗੁਰਵਿੰਦਰ ਸਿੰਘ,
ਬਹਾਦਰ ਸਿੰਘ, ਰਣਜੀਤ ਸਿੰਘ, ਗੁਰਲਾਲ ਸਿਘ ਤੇ
ਨਗਿੰਦਰ ਸਿੰਘ ਸ਼ਾਮਲ ਨੇ
ਸਿੱਖ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਕਰਕੇ ਮੋਰਚੇ ਵਾਲੇ ਸਥਾਨ ਦੇ ਨੇੜੇ ਦਾਣਾ ਮੰਡੀ ਵਿਖੇ ਗ੍ਰਿਫਤਾਰੀ ਦਿੱਤੀ।ਜੱਥੇ ਨੂੰ ਸਿਮਰਨਜੀਤ ਸਿੰਘ ਮਾਨ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮੁਹਿੰਦਰਪਾਲ ਸਿੰਘ ਨੇ ਰਵਾਨਾ ਕੀਤਾ।
ਸਟੇਜ ਦੀ ਸੇਵਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਗੁਰਦੀਪ ਸਿੰਘ ਢੁੱਡੀ ਨੇ ਨਿਭਾਈ।ਜਥੇਦਾਰ ਦਰਸਨ ਸਿੰਘ ਦਲੇਰ ਕੋਟਲੀ ਦੇ ਢਾਡੀ ਜੱਥੇ ਨੇ ਗੁਰ ਇਤਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।।ਇਸ ਸਮੇਂ ਗੁਰਮਖ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਅੱਨਦਾਤਾ ਹਰਿਆਣਾ,ਕੁਲਦੀਪ ਸਿੰਘ ਈਸਾਪੁਰ ਬਹੁਜਨ ਮੁਕਤੀ ਪਾਰਟੀ,ਕੁਲਦੀਪ ਸਿੰਘ ਢੁਪਾਲੀ,ਜਥੇ ਗੁਰਮੀਤ ਸਿੰਘ 96ਕਰੋੜੀ,ਸੋਹਣ ਸਿੰਘ ਬਰਗਾੜੀ ਕਰਾਂਤੀਕਾਰੀ ਯੂਨੀਅਨ,ਇਮਾਨ ਸਿੰਘ ਮਾਨ ਯੂਥ ਸ੍ਰਪਰੱਸਤ,ਹਰਭਜਨ ਸਿੰਘ ਕਸ਼ਮੀਰੀ,ਬਹਾਦਰ ਸਿੰਘ ਭਸੋੜ,ਕੁਲਦੀਪ ਸਿੰਘ ਭਾਗੋਵਾਲ,ਹਰਪਾਲ ਸਿੰਘ ਬਲੇਰ,ਪਰਮਿੰਦਰਪਾਲ ਸਿੰਘ ਸੁਕਰਚੱਕੀਆ,ਮਾ ਕਰਨੈਲ ਸਿੰਘ ਨਾਰੀਕੇ,ਗੁਰਸੇਵਕ ਸਿੰਘ ਜਵਾਹਰਕੇ,ਇਕਬਾਲ ਸਿੰਘ ਬਰੀਵਾਲਾ,ਗੁਰਨੈਬ ਸਿੰਘ ਰਾਮਪੁਰਾ,ਓਕਾਰ ਸਿੰਘ ਬਰਾੜ,ਬੀਬੀ ਦਵਿੰਦਰ ਕੌਰ ਖਾਲਸਾ ਪ੍ਰਧਾਨ ਸੁਖਮਨੀ ਸੇਵਾ ਸੁਸਾਇਟੀ ਜੈਤੋਂ,ਬੀਬੀ ਰਜਿੰਦਰ ਕੌਰ ਰੱਜੀ,ਬੀਬੀ ਮਨਦੀਪ ਕੌਰ ਸੰਧੂ ਪ੍ਰਧਾਨ ਆਲ ਇੰਡੀਆ ਸਟੂਡੈਂਟ ਫਡਰੈਸ਼ਨ,ਬੀਬੀ ਸੁਖਜੀਤ ਕੌਰ,ਬੀਬੀ ਪਰਮਜੀਤ ਕੌਰ,ਬੀਬੀ ਬਲਜੀਤ ਕੌਰ ਬਹਾਦਰ ਸਿੰਘ ਭਸੋੜ,ਜਸਵੰਤ ਸਿੰਘ ਚੀਮਾ,ਬਲਰਾਜ ਸਿੰਘ ਖਾਲਸਾ,ਹਰਪਾਲ ਸਿੰਘ ਕੁੱਸਾ,ਪਰਮਿੰਦਰ ਸਿੰਘ ਬਾਲਿਆਂਵਾਲੀ, ਬਲਵੀਰ ਸਿੰਘ ਬੱਛੋਆਣਾ,ਦਰਸਨ ਸਿੰਘ ਮੰਡੇਰ,ਬਲਕਾਰ ਸਿੰਘ ਭੁੱਲਰ,ਸੁਖਜੀਤ ਸਿੰਘ ਡਰੋਲੀ,ਅਮਰੀਕ ਸਿੰਘ ਨੰਗਲ,ਗੁਰਵਤਨ ਸਿੰਘ,ਗੁਰਦੀਪ ਸਿੰਘ ਢੁੱਡੀ,ਗੁਰਚਰਨ ਸਿੰਘ ਭੁੱਲਰ,ਗੁਰਬਚਨ ਸਿੰਘ ਪਵਾਰ,ਗੁਰਦੀਪ ਸਿੰਘ ਖੁਣਖੁਣ,ਹਰਜੀਤ ਸਿੰਘ ਵਿਰਕ ਯੂਥ ਪ੍ਰਧਾਨ ਹਰਿਆਣਾ,ਹਰਜੀਤ ਸਿੰਘ ਦਿੱਲੀ,ਲਖਵੀਰ ਸਿੰਘ ਸੌਟ, ਵਰਿੰਦਰ ਸਿੰਘ ਸੇਖੋ,ਗੁਰਵਿੰਦਰ ਸਿੰਘ ਜੋਲੀ, ਤਜਿੰਦਰ ਸਿੰਘ, ਜਤਿੰਦਰ ਸਿੰਘ ਥਿੰਦ, ਬਲਵੀਰ ਸਿੰਘ ਰਣ ਸਿੰਘ ਵਾਲਾ,ਰਣਜੀਤ ਸਿੰਘ ਵਾਂਦਰ,ਪਰਮਜੀਤ ਸਿੰਘ ਅਬੋਹਰ, ਪ੍ਰੀਤਮ ਸਿੰਘ, ਸੁਰਜੀਤ ਸਿੰਘ,ਸਿਗਾਰਾ ਸਿੰਘ ਬਡਲਾ ਪ੍ਰਗਟ ਸਿੰਘ ਮਖੂ,ਨਰਿੰਦਰ ਸਿੰਘ ਕਾਲਾਬੁਲਾ,ਕੁਲਵਿੰਦਰ ਸਿੰਘ,ਤਰਨਦੀਪ ਸਿੰਘ ਲੱਧਾਹੇੜੀ,ਸਵੱਰਨ ਸਿੰਘ ਖੇੜੀਮਾਨੀਆ,ਬਲਜਿੰਦਰ ਸਿੰਘ ਲਸੋਈ,ਮਲਕੀਤ ਸਿੰਘ ਖੇਤਲਾ,ਸੰਸਾਰ ਸਿੰਘ, ਗੁਰਪ੍ਰੀਤ ਸਿੰਘ ਲਾਡਬੰਜਾਰਾ, ਪਾਲ ਸਿੰਘ ਖਾਈ,ਸੁਖਚੈਨ ਸਿੰਘ ਅਤਲਾ ਆਦਿ ਹਾਜ਼ਰ ਸਨ।