<div><img class="alignnone size-medium wp-image-14004 alignleft" src="https://wishavwarta.in/wp-content/uploads/2018/01/news-flash-300x201.jpg" alt="" width="300" height="201" /></div> <div><b>ਬਠਿੰਡਾ</b> ਧਾਰਾ 44 ਦੀ ਉੱਲੰਘਨਾ ਕਰਨ ਵਾਲੇ 100 ਕਿਸਾਨਾਂ ਉੱਤੇ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ ਜਾਣਕਾਰੀ ਮੁਤਾਬਿਕ ਕੱਲ ਕਿਸਾਨਾਂ ਦੁਆਰਾ ਹਾਈਵੇ ਰੋਡ ਬਲਾਕ ਕਰਨ ਉੱਤੇ ਧਾਰਾ - 144 ਲਗਾਈ ਗਈ ਸੀ ਜਿਹਨਾਂ ਦਾ ਕਿਸਾਨਾਂ ਨੇ ਕਾਨੂੰਨ ਪਾਲਣ ਨਹੀਂ ਕੀਤਾ।</div>