ਬਠਿੰਡਾ 23 ਮਾਰਚ ( ਵਿਸ਼ਵ ਵਾਰਤਾ)- ਬਠਿੰਡਾ ਵਿੱਚ ਵੱਧ ਕੀਮਤ ‘ਤੇ ਮਾਸਕ ਵੇਚਣ ਵਾਲਿਆਂ ਖਿਲਾਫ ਪੁਲਿਸ ਨੇ ਕੀਤਾ ਮੁਕੱਦਮਾ ਦਰਜ। ——
1 ਪ੍ਦੀਪ ਗਰਗ ਪੁੱਤਰ ਦਰਸ਼ਨ ਗਰਗ ਪੁੱਤਰ ਆਤਮਾ ਰਾਮ ਵਾਸੀ *ਦਰਸ਼ਨ ਮੈਡੀਕੋਜ ਭੱਟੀ ਰੋਡ ਬਠਿੰਡਾ*
2 ਸੁਰੇਸ਼ ਕੁਮਾਰ ਪੁੱਤਰ ਅਮਰਨਾਥ ਵਾਸੀ ਪਰਸਰਾਮ ਨਗਰ ਬਠਿੰਡਾ *ਏ ਐਸ ਮੈਡੀਕੋਜ
3 ਅਕਾਸ਼ ਬਾਂਸਲ ਪੁੱਤਰ ਪਵਨ ਕੁਮਾਰ ਵਾਸੀ ਸਾਹਮਣੇ ਬੇਰੀ ਵਾਲਾ ਬਾਬਾ, ਭੱਟੀ ਰੋਡ ਬਠਿੰਡਾ *ਬਾਲਾ ਜੀ ਮੈਡੀਕਲ ਸਟੋਰ ਭੱਟੀ ਰੋਡ ਬਠਿੰਡਾ*
ਉਕਤ ਵਿਅਕਤੀ ਨਿਰਧਾਰਤ ਕੀਮਤ ਤੋਂ ਵੱਧ ਕੀਮਤ ‘ਤੇ ਮਾਸਕ ਵੇਚਦੇ ਫੜੇ ਗਏ ਹਨ, ਜਿੰਨਾ ਦੇ ਖਿਲਾਫ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ Essential Commodities Act ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਜਾ ਰਿਹਾ ਹੈ।