ਬਠਿੰਡਾ 24 ਮਾਰਚ( ਵਿਸ਼ਵ ਵਾਰਤਾ)- ਪੁਲੀਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ।ਫਲੈਗ ਮਾਰਚ ਕੱਢਣ ਦਰਾਉਂਣ ਬਠਿੰਡਾ ਦੇ ਐੱਸ ਐੱਸ ਪੀ ਨਾਨਕ ਸਿੰਘ ਨੂੰ ਇੱਕ ਗੱਡੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਦਿਖਾਈ ਦਿੱਤੀ । ਨਾਨਕ ਸਿੰਘ ਨੇ ਅਗਏ ਆਕੇ ਗੱਡੀ ਰੌਕੀ ਤੇ ਪਰਿਵਾਰ ਵਾਲਿਆਂ ਨੂੰ ਥੱਲ੍ਹੇ ਉਤਰਨ ਲਈ ਕਿਹਾ ਤੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ। ਪੜਤਾਲ ਕਰਨ ਤੋਂ ਬਾਅਦ ਪਤਾ ਲਗਾ
ਸਾਬਕਾ ਐੱਸ ਐੱਸ ਪੀ ਵਿਜੀਲੈਂਸ ਖੁਸ਼ੀ ਮੁਹੰਮਦ ਹਨ। ਖੁਸ਼ੀ ਮੁਹੰਮਦ ਦਾ ਬੇਟਾ ਗੱਡੀ ਚਲਾ ਰਿਹਾ ਸੀ । ਐੱਸ ਐੱਸ ਪੀ ਨਾਨਕ ਸਿੰਘ ਨੇ
ਕਰਫ਼ਿਊ ਦੀ ਉਲੰਘਣਾ ਦੇ ਜੁਰਮ ਚ ਖੁਸ਼ੀ ਮੁਹੰਮਦ ਦੇ ਬੇਟੇ ਨੂੰ ਦਿੱਤਾ ਅੰਦਰ ਅਤੇ ਪਰਿਵਾਰ ਵਾਲਿਆਂ ਨੂੰ ਇਥੋਂ ਜਾਣ ਲਈ ਕਿਹਾ ।
SGPC NEWS:ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ 28 ਅਕਤੂਬਰ ਨੂੰ ਹੋਵੇਗਾ ਜਨਰਲ ਇਜਲਾਸ- ਐਡਵੋਕੇਟ ਧਾਮੀ
ਜੈਤੋ ,7 ਅਕਤੂਬਰ (ਰਘੂਨੰਦਨ ਪਰਾਸ਼ਰ ):ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ...