ਮੁੰਬਈ, 21 ਅਕਤੂਬਰ – ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ ਗੋਲਮਾਲ ਅਗੇਨ ਨੇ ਪਹਿਲੇ ਹੀ ਦਿਨ ਧਮਾਕੇਦਾਰ ਕਮਾਈ ਕੀਤੀ| ਪਹਿਲੇ ਦਿਨ ਇਸ ਫਿਲਮ ਨੇ 30 ਕਰੋੜ ਰੁਪਏ ਕਮਾਏ| ਇਹ ਇਸ ਸਾਲ ਸਭ ਤੋਂ ਵੱਧ ਕਮਾਈ ਕਰਨ ਵਾਲੀ ਦੂਸਰੀ ਫਿਲਮ ਹੈ| ਇਸ ਤੋਂ ਪਹਿਲਾਂ ਬਾਹੂਬਲੀ ਨੇ ਪਹਿਲੇ ਦਿਨ 40 ਕਰੋੜ ਕਮਾਏ ਸਨ|
ਦੂਸਰੇ ਪਾਸੇ ਦੀਵਾਲੀ ਤੋਂ ਬਾਅਦ ਛੁੱਟੀਆਂ ਦਾ ਇਸ ਫਿਲਮ ਨੂੰ ਕਾਫੀ ਫਾਇਦਾ ਹੋ ਰਿਹਾ ਹੈ| ਸ਼ਨੀਵਾਰ ਅਤੇ ਐਤਵਾਰ ਨੂੰ ਇਸ ਫਿਲਮ ਦੀ ਕਮਾਈ ਵਿਚ ਹੋਰ ਜ਼ਿਆਦਾ ਹੋਣ ਦੀ ਉਮੀਦ ਹੈ|
Bollywood News : ਫਿਲਮ ਨਿਰਮਾਤਾ ਸ਼ਿਆਮ ਬੇਨੇਗਲ ਦਾ ਦਿਹਾਂਤ
Bollywood News : ਫਿਲਮ ਨਿਰਮਾਤਾ ਸ਼ਿਆਮ ਬੇਨੇਗਲ ਦਾ ਦਿਹਾਂਤ ਚੰਡੀਗੜ੍ਹ, 24ਦਸੰਬਰ(ਵਿਸ਼ਵ ਵਾਰਤਾ) ਮਸ਼ਹੂਰ ਫਿਲਮ ਨਿਰਦੇਸ਼ਕ, ਪਟਕਥਾ ਲੇਖਕ ਅਤੇ ਨਿਰਮਾਤਾ ਸ਼ਿਆਮ...