<blockquote> <strong><span style="color: #ff0000;">ਫਾਸਟਵੇਅ ਕੇਬਲ ਟੀਵੀ ਮਾਲਕਾਂ ਦੇ ਘਰਾਂ ਅਤੇ ਦਫਤਰਾਂ 'ਚ ਈਡੀ ਵੱਲੋਂ ਛਾਪੇਮਾਰੀ</span></strong></blockquote> <strong><img class="alignnone wp-image-172505 size-full" src="https://punjabi.wishavwarta.in/wp-content/uploads/2021/11/CSZ_QZ1E_400x400.jpg" alt="" width="400" height="400" /></strong> <strong>ਚੰਡੀਗੜ੍ਹ,25 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਵਿੱਚ ਈਡੀ ਨੇ ਵੱਡੀ ਕਾਰਵਾਈ ਕਰਦੇ ਹੋਏ ਅੱਜ ਫਾਸਟਵੇਅ ਕੇਬਲ ਟੀਵੀ ਮਾਲਕਾਂ ਦੇ ਘਰਾਂ ਅਤੇ ਦਫਤਰਾਂ ਵਿੱਚ 8 ਸਥਾਨਾਂ 'ਤੇ ਛਾਪੇਮਾਰੀ ਕੀਤੀ ਹੈ। </strong>