ਪੰਜਾਬ ਸਿਵਲ ਸਕੱਤਰੇਤ ਵਿੱਚ ਤੈਨਾਤ 3 ਨਿੱਜੀ ਸਹਾਇਕਾਂ ਦੀ ਨਿੱਜੀ ਸਕੱਤਰਾਂ ਵਜੋਂ ਤਰੱਕੀ
ਚੰਡੀਗੜ੍ਹ,8 ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬ ਸਿਵਲ ਸਕੱਤਰੇਤ ਵਿੱਚ ਤੈਨਾਨ ਤਿੰਨ ਨਿੱਜੀ ਸਹਾਇਕਾਂ ਨੂੰ ਬਤੌਰ ਨਿੱਜੀ ਸਕੱਤਰ ਪਤ-ਉੱਨਤ ਕੀਤਾ ਗਿਆ ਹੈ। ਇਹਨਾਂ ਵਿੱਚ ਜਸਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਰਾਜਿੰਦਰ ਸਿੰਘ ਪੁੱਤਰੀ ਸ਼ਾਮ ਸਿੰਘ ਨੂੰ ਆਮ ਵਰਗ ਅਤੇ ਦਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਸ਼ਾਮਿਲ ਹਨ।