ਚੰਡੀਗੜ੍ਹ, 14 ਮਾਰਚ – ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ 2 ਸੀਨੀਅਰ ਆਈ.ਪੀ.ਐੱਸ ਅਧਿਕਾਰੀਆਂ ਦੀ ਪੋਸਟਿੰਗ ਦੇ ਹੁਕਮ ਜਾਰੀ ਕਰ ਦਿੱਤੇ ਹਨ| ਜਾਰੀ ਹੁਕਮਾਂ ਅਨੁਸਾਰ ਗੁਰਿੰਦਰ ਸਿੰਘ ਢਿੱਲੋਂ ਆਈ.ਪੀ.ਐਸ, ਆਈ.ਜੀ.ਪੀ/ਲਾਅ ਐਂਡ ਆਰਡਰ-1, ਪੰਜਾਬ ਚੰਡੀਗੜ੍ਹ ਨੂੰ ਆਈ.ਜੀ.ਪੀ/ਜੀ.ਆਰ.ਪੀ ਪੰਜਾਬ ਦੀ ਪੋਸਟ ਲਈ ਨਿਯਮਿਤ ਵਾਧੂ ਚਾਰਜ ਦਿੱਤਾ ਗਿਆ ਹੈ|
ਇਸੇ ਤਰ੍ਹਾਂ ਕੌਸਤੁਭ ਸ਼ਰਮਾ ਨੂੰ ਡੀ.ਆਈ.ਜੀ ਖੁਫੀਆ ਨਿਯਮਿਤ ਆਧਾਰ ਉਪਰ ਤਾਇਨਾਤ ਕੀਤਾ ਗਿਆ ਹੈ|
ਸਾਬਕਾ ਪ੍ਰਧਾਨ ਮੰਤਰੀ Manmohan Singh ਦਾ ਦਿਹਾਂਤ
ਦਿੱਲੀ ਏਮਜ਼ ਵਿੱਚ ਲਏ ਆਖਰੀ ਸਾਹ ਨਵੀਂ ਦਿੱਲੀ 26 ਦਸੰਬਰ ( ਵਿਸ਼ਵ ਵਾਰਤਾ )-ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ...