ਪੰਜਾਬ ਸਰਕਾਰ ਵੱਲੋਂ ਵਿੱਤ ਵਿਭਾਗ ਦੇ ਅਧਿਕਾਰੀ ਕੀਤੇ ਗਏ ਇੱਧਰੋਂ ਉੱਧਰ
ਪੜ੍ਹੋ ਕਿਸਨੂੰ ਕਿੱਥੇ ਕੀਤਾ ਤਬਦੀਲ
ਚੰਡੀਗੜ੍ਹ,17ਜੂਨ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਵਿੱਤ ਵਿਭਾਗ ਵਿੱਚ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਬਦਲੀਆਂ ਦੀ ਸੂਚੀ ਪੜ੍ਹਨ ਲਈ ਲਿੰਕ ਤੇ ਕਲਿੱਕ ਕਰਕੇ ਇਸ ਨੂੰ ਖੋਲ੍ਹੋ – ਵਿੱਤ ਵਿਭਾਗ ਬਦਲੀਆਂ-min