ਪੰਜਾਬ ਸਰਕਾਰ ਵੱਲੋਂ ਪੰਜ ਸਿਵਲ ਸਰਜਨਾਂ ਦਾ ਤਬਾਦਲਾ,ਇੱਕ ਨੂੰ ਮਿਲੀ ਤਰੱਕੀ
ਚੰਡੀਗੜ੍ਹ,22 ਅਕਤਬਰ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਦੇ ਸਿਹਤ ਅਤੇ ਭਲਾਈ ਵਿਭਾਗ ਨੇ ਪੰਜ ਸਿਵਲ ਸਰਜਨਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਜਿਹਨਾਂ ਵਿੱਚ ਡਾ. ਪਰਵਿੰਦਰ ਕੌਰ ਸਿਵਲ ਸਰਜਨ ਕਪੂਰਥਲਾ, ਡਾ. ਗੁਰਿੰਦਰ ਬੀਰ ਕੌਰ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ, ਡਾ. ਰੁਬਿੰਦਰ ਕੌਰ ਸਿਵਲ ਸਰਜਨ ਮਾਲੇਰਕੋਟਲਾ ਤੇ ਡਾ. ਹਰਵਿੰਦਰ ਕੌਰ ਸਿਵਲ ਸਰਜਨ ਪਠਾਨਕੋਟ ਦਾ ਤਬਾਦਲਾ ਕੀਤਾ ਗਿਆ ਹੈ। ਡਾ. ਇੰਦਰਮੋਹਨ ਗੁਪਤਾ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨੂੰ ਤਰੱਕੀ ਦਿੱਤੀ ਗਈ ਹੈ ਪਰ ਪੋਸਟਿੰਗ ਅਜੇ ਬਾਕੀ ਹੈ। ਦੇਖੋ,ਲਿਸਟ-