<blockquote><strong><span style="color: #ff0000;">ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ,ਦਿੱਤੇ ਵਾਧੂ ਚਾਰਜ</span></strong></blockquote> <strong>ਚੰਡੀਗੜ੍ਹ,8 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ 2 ਤਹਿਸੀਲਦਾਰਾਂ ਅਤੇ 2 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ।</strong> <strong><img class="alignnone size-full wp-image-178757" src="https://punjabi.wishavwarta.in/wp-content/uploads/2022/01/IMG_20220107_215021_829.jpg" alt="" width="768" height="1024" /></strong>