ਪੰਜਾਬ ਸਰਕਾਰ ਵੱਲੋਂ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਬਰਬਾਦ ਹੋਈ ਨਰਮੇ ਦੀ ਫਸਲ ਦੇ ਮੁਆਵਜ਼ੇ ਦਾ ਐਲਾਨ
ਦੇਖੋ,ਕਿੰਨੇ ਫੀਸਦੀ ਨੁਕਸਾਨ ਤੇ ਕਿੰਨੇ ਹਜ਼ਾਰ ਰੁਪਏ ਦਾ ਮਿਲੇਗਾ ਮੁਆਵਜ਼ਾ
ਚੰਡੀਗੜ੍ਹ,30 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਬਰਬਾਦ ਹੋਈ ਫਸਲ ਦੇ ਮੁਆਵਜੇ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਦੱਸਿਆ ਕੇ ਸਰਕਾਰ 76 ਫੀਸਦੀ ਅਤੇ ਉਸਤੋਂ ਵੱਧ ਨੁਕਸਾਨ ਲਈ 12000 ਰੁਪਏ ਪ੍ਰਤੀ ਏਕੜ ,75 ਫੀਸਦੀ ਤੱਕ 5400 ਪ੍ਰਤੀ ਏਕੜ ਅਤੇ 26ਤੋਂ 32 ਫੀਸਦੀ ਤੱਕ 2000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਵੇਗੀ।
My Govt.announces compensation of Rs.416 cr. for the damage of cotton crops due to Gulabi Sundi (pink bollworm). Compensation is categorized in 3 slabs – Rs.12,000 per acre for damage of more than 76% ; Rs.5400 p.a for 33% to 75% damage; Rs.2000 p.a for 26% to 32% damage.
— Charanjit Singh Channi (@CHARANJITCHANNI) October 30, 2021