<img class="alignnone size-medium wp-image-6693 alignleft" src="https://wishavwarta.in/wp-content/uploads/2017/11/Punjab-map-300x239.jpg" alt="" width="300" height="239" />ਪੰਜਾਬ ਸਰਕਾਰ ਲੰਗਰ ‘ਤੇ ਨਹੀਂ ਲਗਾਏਗੀ ਜੀਐੱਸਟੀ ਸ਼ੇਅਰ ਪੰਜਾਬ ਸਰਕਾਰ ਹਰਿਮੰਦਿਰ ਸਾਹਿਬ ਅਤੇ ਦੁਰਗਿਆਨਾ ਮੰਦਿਰ ਦੇ ਲੰਗਰ ‘ਤੇ ਜੀਐੱਸਟੀ ਚ ਸੂਬੇ ਦਾ ਹਿੱਸਾ ਨਹੀਂ ਲਵੇਗੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ‘ਚ ਦਿੱਤੀ ਜਾਣਕਾਰੀ, ਵਿਰੋਧੀ ਧਿਰਾਂ ਨੇ ਫ਼ੈਸਲੇ ਦਾ ਕੀਤਾ ਸਵਾਗਤ