ਪੰਜਾਬ ਸਰਕਾਰ ਨੇ ਵੱਡੇ ਪੱਧਰ ‘ਤੇ ਕੀਤੀ ਪ੍ਰਬੰਧਕੀ ਤਬਦੀਲੀ
22 ਆਈ.ਏ.ਐਸ ਅਤੇ 30 ਪੀ.ਸੀ.ਐਸ ਅਧਿਕਾਰੀ ਕੀਤੇ ਇਧਰੋਂ-ਉਧਰ
ਸੂਚੀ ਇਸ ਪ੍ਰਕਾਰ ਹੈ
ਚੰਡੀਗੜ, 27ਮਈ(ਵਿਸ਼ਵਵਰਤਾ): ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਅੱਜ ਹੀ 22 ਆਈ.ਏ.ਐਸ. ਅਧਿਕਾਰੀਆਂ ਅਤੇ 30 ਪੀ.ਸੀ.ਐੱਸ. ਅਧਿਕਾਰੀਆਂ ਨੂੰ ਇਧਰੋਂ-ਉਧਰੋਂ ਕੀਤਾ ਹੈ।
ਜਿਨ੍ਹਾਂ ਵਿੱਚ ਮਲਵਿੰਦਰ ਸਿੰਘ ਜੱਗੀ: ਨਗਰ ਨਿਗਮ ਅੰਮ੍ਰਿਤਸਰ ਵਿੱਚ ਕਮਿਸ਼ਨਰ
ਪ੍ਰਦੀਪ ਕੁਮਾਰ ਅਗਰਵਾਲ: ਮੁੱਖ ਪ੍ਰਸ਼ਾਸਕ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ
ਵਿਪੁਲ ਉਜਵਲ: ਡਾਇਰੈਕਟਰ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਭਲਾਈ ਵਿਭਾਗ
ਵਿਸ਼ੇਸ਼ ਸਾਰੰਗਲ: ਏਡੀਸੀ ਜਨਰਲ ਹੁਸ਼ਿਆਰਪੁਰ
ਹਰਬੀਰ ਸਿੰਘ: ਏ.ਡੀ.ਸੀ. (ਸ਼ਹਿਰੀ ਵਿਕਾਸ), ਐਸ.ਬੀ.ਐੱਸ. ਨਗਰ
ਕੋਮਲ ਮਿੱਤਲ: ਏ.ਡੀ.ਸੀ. (ਸ਼ਹਿਰੀ ਵਿਕਾਸ), ਐਸ.ਏ.ਐਸ.ਨਗਰ
ਰੁਹੀ ਦੁੱਗ: ਏ ਡੀ ਸੀ (ਜਨਰਲ), ਅੰਮ੍ਰਿਤਸਰ
ਜਸਪ੍ਰੀਤ ਸਿੰਘ: ਏ.ਡੀ.ਸੀ. (ਵਿਕਾਸ), ਜਲੰਧਰ
ਹਿਮਾਂਸ਼ੂ ਅਗਰਵਾਲ: ਏ ਡੀ ਸੀ (ਜਨਰਲ) ਐਸ ਏ ਐਸ ਨਗਰ
ਅਭਿਜੀਤ ਕਪਾਲੀਸ਼: ਏਡੀਸੀ (ਜਨਰਲ), ਫਾਜ਼ਿਲਕਾ, ਅਬੋਹਰ ਨਗਰ ਨਿਗਮ ਕਮਿਸ਼ਨਰ ਵਧੀਕ ਚਾਰਜ, ਏਡੀਸੀ ਵਿਕਾਸ ਫਾਜ਼ਿਲਕਾ
ਆਦਿੱਤਿਆ ਉੱਪਲ: ਏਡੀਸੀ (ਜਨਰਲ), ਕਪੂਰਥਲਾ
ਪਰਮਵੀਰ ਸਿੰਘ: ਏ.ਡੀ.ਸੀ. (ਵਿਕਾਸ), ਬਠਿੰਡਾ, ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਬਠਿੰਡਾ ਦਾ ਵਾਧੂ ਚਾਰਜ
ਪੱਲਵੀ: ਏ.ਡੀ.ਸੀ. (ਸ਼ਹਿਰੀ ਵਿਕਾਸ), ਅੰਮ੍ਰਿਤਸਰ
ਅਸ਼ਿਤਾ ਜੈਨ: ਏਡੀਸੀ (ਸ਼ਹਿਰੀ ਵਿਕਾਸ), ਹੁਸ਼ਿਆਰਪੁਰ, ਨਗਰ ਨਿਗਮ, ਹੁਸ਼ਿਆਰਪੁਰ ਦੇ ਵਧੀਕ ਕਮਿਸ਼ਨਰ
ਅਮਰਪ੍ਰੀਤ ਕੌਰ ਸੰਧੂ: ਏ.ਡੀ.ਸੀ. (ਸ਼ਹਿਰੀ ਵਿਕਾਸ), ਫਰੀਦਕੋਟ
ਅਮਿਤ ਕੁਮਾਰ ਪੰਚਾਲ: ਏ.ਡੀ.ਸੀ. (ਸ਼ਹਿਰੀ ਵਿਕਾਸ), ਲੁਧਿਆਣਾ
ਆਦਿੱਤਿਆ ਦਚਾਲਵਾਲ: ਏਡੀਸੀ (ਜਨਰਲ), ਸੰਗਰੂਰ
ਹਿਮਾਂਸ਼ੂ ਜੈਨ: ਏ.ਡੀ.ਸੀ. (ਸ਼ਹਿਰੀ ਵਿਕਾਸ), ਜਲੰਧਰ
ਗੌਤਮ ਜੈਨ: ਏ.ਡੀ.ਸੀ. (ਸ਼ਹਿਰੀ ਵਿਕਾਸ), ਪਟਿਆਲਾ
ਰਾਜੇਸ਼ ਧੀਮਾਨ: ਏ.ਡੀ.ਸੀ. (ਜਨਰਲ), ਫਤਿਹਗੜ ਸਾਹਿਬ
ਉਪਕਾਰ ਸਿੰਘ: ਏ.ਡੀ.ਸੀ. (ਸ਼ਹਿਰੀ ਵਿਕਾਸ), ਮਾਨਸਾ
ਰਾਹੁਲ ਗੁਪਤਾ: ਏ.ਡੀ.ਸੀ. (ਸ਼ਹਿਰੀ ਵਿਕਾਸ), ਪਠਾਨਕੋਟ
30 ਪੀ.ਸੀ.ਐਸ ਅਧਿਕਾਰੀ
ਨੀਰੂ ਕਤਿਆਲ ਗੁਪਤਾ: ਏ ਡੀ ਸੀ (ਜਨਰਲ), ਮੋਗਾ
ਰਵਿੰਦਰ ਸਿੰਘ: ਏਡੀਸੀ (ਜਨਰਲ), ਬਠਿੰਡਾ
ਰਾਹੁਲ ਛਾਬਾ: ਏ.ਡੀ.ਸੀ. (ਜਨਰਲ), ਲੁਧਿਆਣਾ
ਲਤੀਫ ਅਹਿਮਦ: ਏ.ਡੀ.ਸੀ. (ਸ਼ਹਿਰੀ ਵਿਕਾਸ), ਫਿਰੋਜ਼ਪੁਰ
ਜਸਬੀਰ ਸਿੰਘ: ਏ.ਡੀ.ਸੀ. (ਜਨਰਲ), ਐਸ.ਬੀ.ਐੱਸ ਨਗਰ
ਰਾਜਦੀਪ ਸਿੰਘ ਬਰਾੜ: ਏ.ਡੀ.ਸੀ. (ਵਿਕਾਸ), ਮਾਨਸਾ
ਸੁਖਪ੍ਰੀਤ ਸਿੰਘ ਸਿੱਧੂ: ਏ.ਡੀ.ਸੀ. (ਜਨਰਲ), ਫਿਰੋਜ਼ਪੁਰ
ਅਨੀਤਾ ਦਰਸ਼ੀ: ਸਥਾਨਕ ਬਾਡੀ ਵਿਚ ਜੁਆਇੰਟ ਕਮਿਸ਼ਨਰ ਜਲੰਧਰ
ਗੁਰਜੀਤ ਸਿੰਘ: ਏਡੀਸੀ (ਸ਼ਹਿਰੀ ਵਿਕਾਸ) ਮੁਕਤਸਰ ਸਾਹਿਬ
ਹਰਚਰਨ ਸਿੰਘ: ਏ ਡੀ ਸੀ (ਜਨਰਲ) ਪਠਾਨਕੋਟ
ਨਯਨ: ਏ ਡੀ ਸੀ ਜਗਰਾਉਂ
ਸੰਜੀਵ ਸ਼ਰਮਾ: ਏਡੀਸੀ (ਸ਼ਹਿਰੀ ਵਿਕਾਸ), ਰੂਪਨਗਰ
ਅਮਿਤ ਬਾਂਬੀ: ਏਡੀਸੀ (ਜਨਰਲ), ਬਰਨਾਲਾ
ਰਾਜਦੀਪ ਕੌਰ: ਏ.ਡੀ.ਸੀ. (ਜਨਰਲ), ਫਰੀਦਕੋਟ
ਈਸ਼ਾ ਸਿੰਗਲ: ਏਡੀਸੀ (ਸ਼ਹਿਰੀ ਵਿਕਾਸ), ਸੰਗਰੂਰ
ਅਨਮੋਲ ਸਿੰਘ ਧਾਲੀਵਾਲ: ਏਡੀਸੀ (ਜਨਰਲ) ਮਾਨਸਾ
ਰਜਤ ਓਬਰਾਏ: ਏ ਡੀ ਸੀ (ਸ਼ਹਿਰੀ ਵਿਕਾਸ), ਤਰਨ ਤਾਰਨ
ਅਮਿਤ: ਏ.ਡੀ.ਸੀ. (ਸ਼ਹਿਰੀ ਵਿਕਾਸ), ਗੁਰਦਾਸਪੁਰ
ਅਮਰਜੀਤ ਸਿੰਘ: ਏ.ਡੀ.ਸੀ. (ਜਨਰਲ), ਜਲੰਧਰ
ਦਮਨਜੀਤ ਸਿੰਘ ਮਾਨ: ਮੁਹਾਲੀ ਆਵਾਸ ਅਤੇ ਸ਼ਹਿਰੀ ਵਿਕਾਸ ਵਿੱਚ ਵਧੀਕ ਮੁੱਖ ਪ੍ਰਸ਼ਾਸ਼ਕ
ਸੁਰੇਂਦਰ ਸਿੰਘ: ਏ.ਡੀ.ਸੀ. (ਸ਼ਹਿਰੀ ਵਿਕਾਸ), ਮੋਗਾ
ਦਰਬਾਰਾ ਸਿੰਘ: ਏ ਡੀ ਸੀ (ਵਿਕਾਸ), ਹੁਸ਼ਿਆਰਪੁਰ
ਅਨੁਪ੍ਰਿਤਾ ਜੌਹਲ: ਏ.ਡੀ.ਸੀ. (ਸ਼ਹਿਰੀ ਵਿਕਾਸ), ਫਤਿਹਗੜ ਸਾਹਿਬ
ਪੂਨਮ ਸਿੰਘ: ਐਸਡੀਐਮ ਨਕੋਦਰ
ਅਰਵਿੰਦ ਕੁਮਾਰ: ਐਸਡੀਐਮ ਗੜ੍ਹਸ਼ੰਕਰ
ਅੰਕੁਰ ਮਹਿੰਦਰ: ਡਿਪਟੀ ਡਾਇਰੈਕਟਰ ਲੋਕ ਨਿਰਮਾਣ ਵਿਭਾਗ ਪਟਿਆਲਾ
ਦੀਪਜੋਤ ਕੌਰ: ਐਸਡੀਐਮ ਖਮਾਣੋਂ
ਹਰਬੰਸ ਸਿੰਘ : ਐਸ ਡੀ ਐਮ ਖਰੜ
ਸ਼ਿਵਰਾਜ ਸਿੰਘ ਬੱਲ: ਐਸ ਡੀ ਐਮ ਹੁਸ਼ਿਆਰਪੁਰ
ਇਸਮਤ ਵਿਜੇ ਸਿੰਘ: ਐਸਡੀਐਮ ਧੂਰੀ