ਪੰਜਾਬ ਵਿੱਚ ਬਿਜਲੀ ਹੋਈ ਸਸਤੀ ਪਹਿਲੀ ਵਾਰ ਰੇਟ ਘਟੇ
ਚੰਡੀਗੜ੍ਹ 28 ਮਈ (ਵਿਸ਼ਵ ਵਾਰਤਾ )- ਅੱਜ ਪੰਜਾਬ ਸਰਕਾਰ ਨੇ ਪੰਜਾਬ ਦੇ ਵਾਸੀਆਂ ਲਈ ਵੱਡੇ ਫ਼ੈਸਲੇ ਲੇ ਰਹੀ ਹੈ । ਪੰਜਾਬ ਵਿੱਚ ਬਿਜਲੀ ਪਹਿਲੀ ਵਾਰ ਰੇਟ ਘਟੇ ਹਨ।
ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਘਰੇਲੂ ਖਪਤਕਾਰਾਂ ਲਈ ਬਿਜਲੀ ਦੀਆਂ ਦਰਾਂ 50 ਪੈਸੇ ਤੋਂ ਲੈ ਕੇ 1 ਰੁਪਏ ਤੱਕ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਜਾਂਦੀ ਹੈ।
ਜਾਣਕਾਰੀ ਅਨੁਸਾਰ, ਘਰੇਲੂ ਖਪਤਕਾਰਾਂ ਦੇ 2 ਕਿੱਲੋਵਾਟ ਤੱਕ ਪਹਿਲੇ 100 ਯੂਨਿਟਾਂ ਲਈ 1 ਰੁਪਏ ਅਤੇ 101 ਲਈ ਬਿਜਲੀ ਦੀਆਂ ਦਰਾਂ 300 ਯੂਨਿਟ ਤੋਂ 50 ਪੈਸੇ ਪ੍ਰਤੀ ਯੂਨਿਟ ਬਿਜਲੀ ਸਸਤਾ ਕੀਤੀ ਗਈ ਕੀਤਾ ਗਿਆ ਹੈ। ਇਸੇ ਤਰ੍ਹਾਂ, 2 ਕਿਲੋਵਾਟ ਤੋਂ 7 ਕਿਲੋਵਾਟ ਦੇ ਉਪਭੋਗਤਾ ਪਹਿਲੇ 100 ਯੂਨਿਟ ਲਈ 75 ਪੈਸੇ ਅਤੇ ਫਿਰ 101 ਤੋਂ 300 ,50 ਪੈਸੇ ਪ੍ਰਤੀ ਯੂਨਿਟ ਬਿਜਲੀ ਸਸਤਾ ਕਰ ਦਿੱਤੀ ਗਈ ਹੈ।