<h1 class="entry-title"><span style="color: #ff0000;"><strong>ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ; ਕੱਲ੍ਹ 6635 ਈਟੀਟੀ ਅਧਿਆਪਕਾਂ ਨੂੰ ਦਿੱਤੇ ਜਾਣਗੇ ਨਿਯੁਕਤੀ ਪੱਤਰ</strong></span></h1> ਚੰਡੀਗੜ੍ਹ,1 ਜੁਲਾਈ (ਵਿਸ਼ਵ ਵਾਰਤਾ);- ਪੰਜਾਬ ਸਰਕਾਰ ਵੱਲੋਂ ਵੱਡਾ ਫ਼ੈਸਲਾ ਕਰਦੇ ਹੋਏ ਸਪਸ਼ੱਟ ਕੀਤਾ ਹੈ ਕਿ, ਕੱਲ 2 ਜੁਲਾਈ ਨੂੰ 6635 ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। <img class="alignnone size-full wp-image-209730" src="https://punjabi.wishavwarta.in/wp-content/uploads/2022/07/image-2-701x1024-1.png" alt="" width="701" height="1024" />