ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਜਮਾਤ ਦੀ ਡੇਟਸ਼ੀਟ ਬਦਲੀ
ਇੱਥੇ ਚੈੱਕ ਕਰੋ ਨਵੀਂ ਡੇਟ ਸ਼ੀਟ
ਚੰਡੀਗੜ੍ਹ,8 ਅਪ੍ਰੈਲ(ਵਿਸ਼ਵ ਵਾਰਤਾ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚੱਲ ਰਹੀਆਂ ਬਾਰਵੀਂ ਜਮਾਤ ਦੀਆਂ ਦੂਜੇ ਟਰਮ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਬਦਲੀ ਗਈ ਹੈ। ਨਵੀਂ ਡੇਟ ਸ਼ੀਟ ਚੈੱਕ ਕਰਨ ਲਈ ਇਸ ਲਿੰਕ ਨੂੰ ਖੋਲ੍ਹੋ-Datesheet_SrSec_March2022_R1_070422