<a href="https://wishavwarta.in/wp-content/uploads/2020/07/Screenshot_20200721-113056.jpg"><img class="alignnone size-medium wp-image-87192 alignright" src="https://wishavwarta.in/wp-content/uploads/2020/07/Screenshot_20200721-113056-300x207.jpg" alt="" width="300" height="207" /></a> ਮੋਹਾਲੀ 21 ਜੁਲਾਈ- ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਪ੍ਰੀਖਿਆ 'ਚ ਕੁੱਲ 90.65% ਵਿਦਿਆਰਥੀ ਸਫ਼ਲ ਹੋਏ ਹਨ। ਇਸ ਵਾਰ ਮੈਰਿਟ ਲਿਸਟ ਨਹੀਂ ਜਾਰੀ ਕੀਤੀ ਜਾਵੇਗੀ। ਵਿਦਿਆਰਥੀ ਬੋਰਡ ਦੀ ਵੈੱਬਸਾਈਟ 'ਤੇ pseb.ac.in 'ਤੇ ਆਪਣਾ ਸਕੋਰ ਚੈੱਕ ਕਰ ਸਕਦੇ ਹਨ ।