<img class="alignnone size-full wp-image-3534" src="https://wishavwarta.in/wp-content/uploads/2017/09/rain-in-punjab.jpg" alt="" width="556" height="370" /> ਚੰਡੀਗੜ੍ਹ, 24 ਜੁਲਾਈ - ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ 24 ਤੋਂ 26 ਜੁਲਾਈ ਤੱਕ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। <img class="alignnone size-full wp-image-46944" src="https://wishavwarta.in/wp-content/uploads/2019/07/cab132e1-49af-4326-8341-8c46b9f85aa2.jpg" alt="" width="600" height="602" /> ਪੰਜਾਬ ਸਰਕਾਰ ਵੱਲੋਂ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧੀ ਸਰਕਾਰੀ ਪੱਤਰ ਭੇਜ ਕੇ ਮੁਢਲੇ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।