<img class="alignnone size-medium wp-image-7900" src="https://wishavwarta.in/wp-content/uploads/2017/11/punjab-vidhan-sabha-300x201.jpg" alt="" width="300" height="201" />ਚੰਡੀਗੜ੍ਹ :ਪੰਜਾਬ ਸਦਨ ਤੋਂ ਆਪ ਪਾਰਟੀ ਨੇ ਸੂਬੇ ਵਿੱਚ ਦਲਿਤਾਂ ਤੇ ਹੋ ਰਹੇ ਜ਼ੁਲਮ ਨੂੰ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਸਦਨ ਤੋਂ ਕੀਤਾ ਵਾਕ ਆਊਟ ਦਲਿਤਾਂ ਦੇ ਮੁੱਦੇ ਉੱਤੇ ਕੰਮ ਰੋਕੋ ਪ੍ਰਸਤਾਵ ਉੱਤੇ ਬੋਲਣਾ ਚਾਹੁੰਦੀ ਸੀ ਪਾਰਟੀ