ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਦਾ ਹੋਇਆ ਤਬਾਦਲਾ
ਪੜ੍ਹੋ ਹੁਣ ਕਿਸਨੂੰ ਮਿਲੀ ਜਿੰਮੇਵਾਰੀ
ਚੰਡੀਗੜ੍ਹ,31 ਮਈ(ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਬਿਉਰੋ ਦੇ ਚੀਫ ਡਾਈਰੈਕਟਰ ਆਈਪੀਐਸ ਅਧਿਕਾਰੀ ਈਸ਼ਵਰ ਸਿੰਘ ਦਾ ਤਬਾਦਲਾ ਕਰਦੇ ਹੋਏ ਆਈਪੀਐਸ ਅਧਿਕਾਰੀ ਵਰਿੰਦਰ ਕੁਮਾਰ ਨੂੰ ਨਵਾਂ ਚੀਫ ਡਾਇਰੈਕਟ ਨਿਯੁਕਤ ਕੀਤਾ ਹੈ।