ਪੜ੍ਹ ਲਓ, ਕਿਹੜੇ ਅਧਿਕਾਰੀ ਨੂੰ ਕਿਸ ਮੰਤਰੀ ਦੀ ਮਿਲੀ ਡਿਊਟੀ
ਚੰਡੀਗੜ੍ਹ, 5ਅਕਤੂਬਰ(ਵਿਸ਼ਵ ਵਾਰਤਾ)-ਰੂਚੀ ਕਾਲੜਾ ਅਤੇ ਕੁਲਤਾਰ ਸਿੰਘ -ਉਪ ਮੁੱਖ ਮੰਤਰੀ ਓ. ਪੀ. ਸੋਨੀ, ਭਾਰਤ ਭੂਸ਼ਣ ਆਸ਼ੂ ਅਤੇ ਸੰਗਤ ਸਿੰਘ ਗਿਲਜੀਆਂ ਮੁੱਖ ਚੋਣ ਅਧਿਕਾਰੀ ਨਾਲ ਤੈਨਾਤ ਕੀਤਾ ਗਿਆ ਹੈ।
ਸਰਬਜੀਤ ਸਿੰਘ ਮਹਿੰਦਰ ਸਿੰਘ -ਅਰੁਣਾ ਚੌਧਰੀ, ਵਿਜੇ ਇੰਦਰ ਸਿੰਗਲਾ ਅਤੇ ਡਾ. ਰਾਜ ਕੁਮਾਰ ਵੇਰਕਾ ਨਾਲ ਤੈਨਾਤ ਕੀਤਾ ਗਿਆ।
ਨਵਦੀਪ ਸਿੰਘ ਗਿੱਲ – ਉੱਪ ਮੁੱਖ ਮੰਤਰੀ ਰੰਧਾਵਾ ਅਤੇ ਪ੍ਰਗਟ ਸਿੰਘ ਨਾਲ ਕੀਤਾ ਤੈਨਾਤ
ਪ੍ਰੀਤ ਕੰਵਲ ਸਿੰਘ, ਕੁਲਜੀਤ ਸਿੰਘ ਮੀਆਂਪੁਰੀ ਅਤੇ ਦਵਿੰਦਰ ਕੌਰ- ਤ੍ਰਿਪਤ ਬਾਜਵਾਪੁਰਾਣਾ ਗੁਰਜੀਤ ਅਤੇ ਰਣਦੀਪ ਨਾਭਾ ਨਾਲ ਕੀਤਾ ਗਿਆ ਤੈਨਾਤ
ਨਰਿੰਦਰ ਪਾਲ ਸਿੰਘ, ਅਮਨਦੀਪ ਸਿੰਘ ਸੰਧੂ ਅਤੇ ਦਲਬੀਰ ਕੌਰ – ਮਨਪ੍ਰੀਤ ਸਿੰਘ ਬਾਦਲ, ਸੁਖਬਿੰਦਰ ਸਿੰਘ ਸਰਕਾਰੀਆ , ਵਿਧਾਨ ਸਭਾ ਦੇ ਸਪੀਕਰ ਅਤੇ ਮੁੱਖ ਸਕੱਤਰ ਪੰਜਾਬ ਨਾਲ ਕੀਤਾ ਤੈਨਾਤ
ਬਲਜਿੰਦਰ ਸਿੰਘ ,ਸੁਰੇਸ਼ ਕੁਮਾਰ – ਅਮਰਿੰਦਰ ਸਿੰਘ ਰਾਜਾ ਵੜਿੰਗ/ਸਮੂਹ ਕਮਿਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਲਈ ਕੀਤਾ ਗਿਆ ਤੈਨਾਤ
ਪਰਮਪ੍ਰੀਤ ਸਿੰਘ ਨਰੂਲਾ ,ਰਮਨਦੀਪ ਕੌਰ-ਬ੍ਰਹਮ ਮਹਿੰਦਰਾ, ਗੁਰਕੀਰਤ ਸਿੰਘ ਕੋਟਲੀ ਅਤੇ ਡੀ ਜੀ ਪੀ ਪੰਜਾਬ ਨਾਲ ਕੀਤਾ ਗਿਆ ਤੈਨਾਤ