<a href="https://wishavwarta.in/wp-content/uploads/2020/06/Screenshot_20200403-204246-1.jpg"><img class="alignnone size-medium wp-image-80576" src="https://wishavwarta.in/wp-content/uploads/2020/06/Screenshot_20200403-204246-1-300x300.jpg" alt="Meeting" width="300" height="300" /></a>ਚੰਡੀਗੜ੍ਹ 16 ਸਤੰਬਰ ( ਵਿਸ਼ਵ ਵਾਰਤਾ)-ਪੰਜਾਬ ਕੈਬਨਿਟ ਦੀ ਅਹਿਮ ਬੈਠਕ ਜਿਹੜੀ ਅੱਜ ਹੋਣ ਵਾਲੀ ਸੀ, ਮੁਲਤਵੀ ਕਰ ਦਿੱਤੀ ਗਈ ਹੈ।ਹੁਣ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਵੀਡੀਉ ਕਾਨਫਰੰਸਿੰਗ ਰਾਹੀਂ ਦੁਪਹਿਰ ਬਾਅਦ ਹੋਵੇਗੀ। ਜਿਸ ਵਿਚ ਕਈ ਮਹੱਤਵਪੂਰਨ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ।