ਪੰਜਾਬ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ
9 ਜ਼ਿਲ੍ਹਿਆਂ ਦੇ SSPਤਬਦੀਲ
ਮਾਨਸਾ, 15 ਫਰਵਰੀ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਦੇ 9 ਐਸਐਸਪੀ ਸਮੇਤ 13 ਆਈਪੀਐਸ/ਪੀਪੀਐਸ ਅਧਿਕਾਰੀਆਂ ਦੇ ਹੇਠਾਂ ਦਿੱਤੀ ਸੂਚੀ ਅਨੁਸਾਰ ਤਬਾਦਲੇ ਕੀਤੇ ਗਏ ਹਨ। ਜਿਹੜੇ ਜ਼ਿਲ੍ਹਿਆਂ ਦੇ ਪੁਲੀਸ ਅਧਿਕਾਰੀ ਬਦਲੇ ਗਏ ਹਨ, ਉਨ੍ਹਾਂ ’ਚ ਮੁੱਖ ਰੂਪ ਵਿੱਚ ਫਰੀਦਕੋਟ,ਕਪੂਰਥਲਾ,ਬਠਿੰਡਾ,ਮੋਗਾ,ਖੰਨਾ,ਗੁਰਦਾਸਪੁਰ,ਬਟਾਲਾ,ਫਾਜ਼ਿਲਕਾ, ਮਲੇਰਕੋਟਲਾ ਸ਼ਾਮਲ ਹਨ।