ਪੰਜਾਬ ਪੁਲਿਸ ਨੇ ਕਾਂਗਰਸ ਆਗੂ ਅਲਕਾ ਲਾਂਬਾ ਦੇ ਘਰ ਦੇ ਬਾਹਰ ਚਿਪਕਾਇਆ ਨੋਟਿਸ
ਪੜ੍ਹੋ ਕਿਸ ਦਿਨ ਥਾਣੇ ਵਿੱਚ ਪੇਸ਼ ਹੋਣ ਦੇ ਹੁਕਮ
ਚੰਡੀਗੜ੍ਹ,20 ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬ ਪੁਲਿਸ ਨੇ ਕਾਂਗਰਸ ਆਗੂ ਅਲਕਾ ਲਾਂਬਾ ਦੇ ਘਰ ਦੇ ਬਾਹਰ ਨੋਟਿਸ ਚਿਪਕਾਇਆ ਹੈ। ਜਿਸ ਅਨੁਸਾਰ ਉਹਨਾਂ ਨੂ੍ੰ 26 ਅਪ੍ਰੈਲ ਨੂੰ ਰੋਪੜ੍ਹ ਦੇ ਥਾਣੇ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਰੋਪੜ੍ਹ ਦੇ ਥਾਣਾ ਸਦਰ ਵਿੱਚ ਉਹਨਾਂ ਖਿਲਾਫ 153,153-A, 505(2),116 r/w 143,147,323,341,120B ਦੀਆਂ ਧਾਰਾਵਾਂ ਦੇ ਤਹਿਤ ਬੀਤੀ 12 ਅਪ੍ਰੈਲ ਨੂੰ ਮਾਮਲਾ ਦਰਜ ਕੀਤਾ ਗਿਆ ਹੈ।
पंजाब पुलिस घर की दीवार पर नोटिस चिपका कर गई है और जाते जाते #AAP की @BhagwantMann सरकार की ओर से धमकी भी देकर गई है कि अगर 26 अप्रेल को थाने में पेश नहीं हुई तो अंजाम बुरा होगा.
कॉंग्रेस की यह गांधी वादी सिपाही बड़े संधियों से नहीं डरी, छोटे संघी की तो बात ही छोड़ दो.@INCIndia https://t.co/ZdUhACh1qW pic.twitter.com/XwhyGVs3FQ— Alka Lamba 🇮🇳 (@LambaAlka) April 20, 2022