ਪੰਜਾਬ ਦੇ ਸਿਹਤ ਮੰਤਰੀ ਦੇ ਵਤੀਰੇ ਨੂੰ ਲੈ ਕੇ ਵਿਰੋਧੀ ਧਿਰਾਂ ਤੋਂ ਬਾਅਦ ਹੁਣ ਮੈਡੀਕਲ ਐਸੋਸੀਏਸ਼ਨ ਨੇ ਵੀ ਸਰਕਾਰ ਨੂੰ ਲਿਆ ਨਿਸ਼ਾਨੇ ‘ਤੇ
ਚੰਡੀਗੜ੍ਹ,30 ਜੁਲਾਈ(ਵਿਸ਼ਵ ਵਾਰਤਾ)- ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬੀਤੇ ਕੱਲ੍ਹ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਨਾਲ ਕੀਤੇ ਗਏ ਵਤੀਰੇ ਤੋਂ ਬਾਅਦ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈ ਲਿਆ ਹੈ। ਇਸ ਵਿਚਾਲੇ ਵੀਸੀ ਡਾ.ਰਾਜ ਬਹਾਦਰ ਨੇ ਆਪਣਾ ਅਸਤੀਫਾ ਸਰਕਾਰ ਨੂੰ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਨੇ ਵੀ ਇਸ ਬਾਰੇ ਆਪਣਾ ਬਿਆਨ ਜਾਰੀ ਕੀਤਾ ਹੈ। ਐਸੋਸੀਏਸ਼ਨ ਨੇ ਟਵੀਟ ਕਰਦਿਆਂ ਲਿਖਿਆ ਕਿ “ਬਾਬਾ ਫ਼ਰੀਦ ਯੂਨੀਵਰਸਿਟੀ ਦੇ ਪ੍ਰਸਿੱਧ ਡਾਕਟਰ ਅਤੇ ਵੀਸੀ ਡਾ. ਰਾਜ ਬਹਾਦਰ ਦਾ ਜਨਤਕ ਤੌਰ ‘ਤੇ ਅਪਮਾਨ ਕਿਸੇ ਵੀ ਕੀਮਤ ‘ਤੇ ਮਨਜ਼ੂਰ ਨਹੀਂ ਹੈ!
ਸਭ ਤੋਂ ਸੀਨੀਅਰ ਸਰਕਾਰੀ ਡਾਕਟਰ ਨਾਲ ਦੁਰਵਿਵਹਾਰ ਕਰਨ ਲਈ ਅਸੀਂ ਸਿਹਤ ਮੰਤਰੀ ਚੇਤਨ ਸਿੰਘ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ!“
Public humiliation of So much famed Doctor and VC of Baba Farid University Dr.Raj Bahadur is not acceptable at any cost!
We Demand strict action against Health Minister Chetan Singh for misbehaving with Seniormost Govt Doctor!@BhagwantMann @AAPPunjab @Nainamishr94 @TaruniGandhi pic.twitter.com/lx05MB4YWT— FAIMA Doctors Association (@FAIMA_INDIA_) July 29, 2022
ਆਪ ਲੀਡਰਸ਼ਿਪ ਨੂੰ ਇਹ ਸਮਝਣ ਦੀ ਲੋੜ ਹੈ ਕਿ ਹੁਣ ਉਹ ਵਿਰੋਧੀ ਧਿਰ ਨਹੀਂ ਹਨ, ਮਿਆਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ ਓਹਨਾ ਦਾ ਫਰਜ਼ ਹੈ।
ਜਿਸ ਡਾਕਟਰ ਅਤੇ ਵਾਈਸ ਚਾਂਸਲਰ ਨਾਲ ਕੱਲ੍ਹ ਸਿਹਤ ਮੰਤਰੀ ਨੇ ਦੁਰਵਿਹਾਰ ਕੀਤਾ ਸੀ, ਕੋਵਿਡ ਦੌਰਾਨ ਜਦ ਆਪ ਦਾ ਦਿੱਲੀ ਮਾਡਲ ਫੇਲ ਹੋਇਆ ਸੀ, ਇਹਨਾਂ ਡਾਕਟਰ ਸਾਹਿਬਾਨ ਦੀ ਮੇਹਨਤ ਨੇ ਹੀ ਪੰਜਾਬ ਬਚਾਇਆ ਸੀ।— Amarinder Singh Raja Warring (@RajaBrar_INC) July 30, 2022
https://twitter.com/mssirsa/status/1553236195785965568?s=20&t=8tKFksHSI3qPcQOS_AdGxw
CM @BhagwantMann should prioritise meeting financial req of Baba Farid varsity & retain top med professionals instead of pushing them out. SAD extends solidarity with Dr Raj Bahadur & medical professionals & will not allow them to be mistreated in any manner whatsoever. 2/2.
— Harsimrat Kaur Badal (@HarsimratBadal_) July 30, 2022
https://twitter.com/Partap_Sbajwa/status/1553059900460187653?s=20&t=8tKFksHSI3qPcQOS_AdGxw
https://twitter.com/SukhpalKhaira/status/1553213214829072384?s=20&t=8tKFksHSI3qPcQOS_AdGxw