ਪੰਜਾਬ ਦੇ ਇਸ ਸ਼ਹਿਰ ‘ਚ ਅਸਮਾਨ ਵਿੱਚ ਉੱਡਦੇ ਸੱਪ ਦੀਆਂ ਵੀਡੀਓ ਵਾਇਰਲ
ਜਲਾਲਾਬਾਦ, 3 ਜੂਨ (ਵਿਸ਼ਵ ਵਾਰਤਾ): ਅਕਸ਼ਰੀ ਅਸੀਂ ਕੁਦਰਤ ਤੇ ਵੱਖ ਵੱਖ ਕ੍ਰਿਸ਼ਮੇ ਦੇਖਦੇ ਰਹਿੰਦੇ ਹਾਂ। ਪਰ ਬੀਤੀ ਰਾਤ ਜਲਾਲਾਬਾਦ ਦੇ ਫਾਜ਼ਲਕਾ ਫਿਰੋਜ਼ਪੁਰ ਰੋਡ ਉੱਤੇ ਬੱਗੇ ਕੇ ਮੋੜ ਵਿਖੇ ਅਸਮਾਨ ਵਿੱਚ ਉੱਡਦੇ ਅਸਮਾਨ ਵਿੱਚ ਉੱਡਦੇ ਸੱਪ ਦੀਆਂ ਕੁਝ ਨੌਜਵਾਨਾਂ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀਆਂ ਗਈਆਂ ਤਾਂ ਇਹ ਖਬਰ ਅੱਗ ਦੀ ਜੰਗਲ ਵਾਂਗ ਪੂਰੇ ਇਲਾਕੇ ਵਿੱਚ ਫੈਲ ਗਈ।