ਪੰਜਾਬ ਦੇ ਇਸ ਭਾਜਪਾ ਆਗੂ ਨੂੰ ਮਿਲ ਸਕਦੀ ਹੈ ਮੋਦੀ ਕੈਬਿਨਟ ‘ਚ ਥਾਂ ਪਰ …
ਚੰਡੀਗੜ੍ਹ, 9 ਜੂਨ (ਵਿਸ਼ਵ ਵਾਰਤਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋੜੀ ਦੇਰ ਚ ਤੀਜੀ ਬਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸੁੰਹ ਚੁੱਕਣ ਜਾ ਰਹੇ ਨੇ | ਉਹਨਾਂ ਦੇ ਨਾਲ ਕਈ ਮੰਤਰੀ ਵੀ ਸੌਂਹੁ ਚੁੱਕਣਗੇ ਅਤੇ ਇਸਦੇ ਵਿੱਚ ਪੰਜਾਬ ਭਾਜਪਾ ਦੇ ਲੋਕਸਭਾ ਉਮੀਦਵਾਰ ਦਾ ਨਾਂਅ ਵੀ ਚਰਚਾ ਵਿੱਚ ਚੱਲ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਕਿ ਮੋਦੀ ਕੈਬਿਨੇਟ ਵਿੱਚ ਰਵਨੀਤ ਬਿੱਟੂ ਵੀ ਮੰਤਰੀ ਬਣ ਸਕਦੇ ਨੇ | ਸੂਤਰਾਂ ਅਨੁਸਾਰ ਰਵਨੀਤ ਬਿੱਟੂ ਨੂੰ ਸੱਦਾ ਮਿਲ ਗਿਆ ਹੈ ਅਤੇ ਅਧਿਕਾਰਿਤ ਐਲਾਨ ਕੁਛ ਦੇਰ ਵਿੱਚ ਹੋ ਸਕਦਾ ਹੈ |